July 8, 2024 10:04 pm
Visa

ਸੁਖਪਿੰਦਰ ਕੌਰ ਇਨਟੇਕ ਲਈ ਸਟੂਡੈਂਟ ਵੀਜ਼ਾ ‘ਤੇ ਪਹੁੰਚੀ ਕੈਨੇਡਾ

ਸਟੋਰੀ ਸਪੌਂਸਰ: ਕੌਰ ਇੰਮੀਗ੍ਰੇਸ਼ਨ

ਮੋਗਾ, 02 ਅਕਤੂਬਰ 2023: ਪਿੰਡ ਮਿਸ਼ਰੀਵਾਲਾ, ਜ਼ਿਲ੍ਹਾ ਫਰੀਦਕੋਟ ਦੀ ਰਹਿਣ ਵਾਲੀ ਸੁਖਪਿੰਦਰ ਕੌਰ ਨੂੰ ਕੌਰ ਇੰਮੀਗ੍ਰੇਸ਼ਨ ਦੀ ਮਿਹਨਤ ਨਾਲ ਕੈਨੇਡਾ (Canada) ਦਾ ਸਟੱਡੀ ਵੀਜ਼ਾ (VISA) 17 ਹੀ ਦਿਨਾਂ ‘ਚ ਹੀ ਮਿਲ ਗਿਆ ਸੀ। ਇਸ ਮੌਕੇ ਕੌਰ ਇੰਮੀਗ੍ਰੇਸ਼ਨ ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ.ਈ.ਓ (CEO) ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਸੁਖਪਿੰਦਰ ਕੌਰ ਤੇ ਉਸਦੇ ਮਾਤਾ ਜੀ ਕੌਰ ਇੰਮੀਗ੍ਰੇਸ਼ਨ ਦੇ ਦਫ਼ਤਰ ਸ਼ੋਸਲ ਮੀਡੀਆ ਰਾਹੀਂ ਆਏ ਸਨ ਉਹ ਕੌਰ ਇੰਮੀਗ੍ਰੇਸ਼ਨ ਦੀਆਂ ਸਫਲਤਾਂ ਵਾਲੀਆਂ ਪੋਸਟਾਂ ਨੂੰ ਰੋਜ਼ਾਨਾ ਫਾਲੋ ਕਰ ਰਹੇ ਸਨ।

ਕੌਰ ਇੰਮੀਗ੍ਰੇਸ਼ਨ ਦੀ ਟੀਮ ਨੇ ਸੁਖਪਿੰਦਰ ਕੌਰ ਦੀ ਫਾਈਲ ਤਿਆਰ ਕਰਕੇ 10 ਜੁਲਾਈ 2023 ਨੂੰ ਲਗਾਈ ਤੇ 27 ਜੁਲਾਈ 2023 ਨੂੰ ਵੀਜ਼ਾ (VISA) ਆ ਗਿਆ। ਇਸ ਮੌਕੇ ਸੁਖਪਿੰਦਰ ਕੌਰ ਤੇ ਉਸਦੇ ਸਾਰੇ ਪਰਿਵਾਰ ਨੇ ਵੀਜ਼ਾ ਮਿਲਣ ਦੀ ਖੁਸ਼ੀ ਵਿੱਚ ਵਧਾਈ ਦਿੰਦਿਆਂ ਕੌਰ ਇੰਮੀਗ੍ਰੇਸ਼ਨ ਦਾ ਬਹੁਤ-ਬਹੁਤ ਧੰਨਵਾਦ ਕੀਤਾ ।

ਜੇਕਰ ਤੁਸੀਂ ਵੀ ਕੌਰ ਇੰਮੀਗ੍ਰੇਸ਼ਨ ਤੋਂ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤਾਂ ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਅੱਪ ਕਰੋ ਆਪਣੇ Documents ਜਾਂ ਕਾਲ ਕਰੋ |

ਮੋਗਾ ਬਰਾਂਚ: 96926-00084, 96927-00084
96928-00084,

ਅੰਮ੍ਰਿਤਸਰ ਬਰਾਂਚ: 96923-00084