ਚੰਡੀਗੜ੍ਹ, 06 ਜੁਲਾਈ 2023: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਭਾਜਪਾ ਨਾਲ ਗਠਜੋੜ ਦੀਆਂ ਅਟਕਲਾਂ ’ਤੇ ਕਿਹਾ ਕਿ ਸਾਡਾ ਬਸਪਾ ਨਾਲ ਗਠਜੋੜ ਹੈ, ਫ਼ਿਰ ਇਹ ਸਵਾਲ ਵੀ ਕਿਵੇਂ ਉੱਠ ਰਿਹਾ ਹੈ। ਉਨ੍ਹਾਂ ਕਿਹਾ ਕਿ ਗਠਜੋੜ ਦੀਆਂ ਚਰਚਾਵਾਂ ਸਿਰਫ਼ ਮੀਡੀਆ ‘ਚ ਹੀ ਹਨ | ਸੁਖਬੀਰ ਬਾਦਲ ਨੇ ਕਿਹਾ ਕਿ ਇਹ ਸਾਡੀ ਰੋਜ਼ਾਨਾ ਦੀ ਮੀਟਿੰਗ ਹੈ। ਮੈਂ ਇਕ ਮਹੀਨੇ ਬਾਅਦ ਆਇਆ ਹਾਂ, ਇਸ ਲਈ ਅਸੀਂ ਇਕ ਰੁਟੀਨ ਮੀਟਿੰਗ ਕਰ ਰਹੇ ਹਾਂ।
ਜਨਵਰੀ 19, 2025 5:58 ਪੂਃ ਦੁਃ