Site icon TheUnmute.com

ਵਿਧਾਨ ਸਭਾ ਸਪੀਕਰ ਵਲੋਂ ਸਦਨ ‘ਚ ਬੈਠੇ ਮੈਂਬਰਾ ਨੁੰ ਭਾਸ਼ਾ ਦੀ ਮਰਿਆਦਾ ਰੱਖਣ ਦੀ ਅਪੀਲ

ਸ੍ਰੀ ਹਰਿਮੰਦਰ ਸਾਹਿਬ

ਚੰਡੀਗੜ੍ਹ,1 ਅਪ੍ਰੈਲ 2022 : ਪੰਜਾਬ ਵਿਧਾਨ ਸਭਾ ਇਜਲਾਸ ਦੀ ਕਾਰਵਾਈ ਦੌਰਾਨ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਨੇ ਸਦਨ ‘ਚ ਬੈਠੇ ਮੈਂਬਰਾ ਨੁੰ ਭਾਸ਼ਾ ਦੀ ਮਰਿਆਦਾ ਰੱਖਣ ਦੀ ਅਪੀਲ ਕੀਤੀ ਹੈ |

ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਦੇ ਮਸਲੇ ਇਕੱਲੇ ਭਗਵੰਤ ਮਾਨ ਲੋਕ ਸਭਾ ‘ਚ ਚੁੱਕਦੇ ਰਹੇ ਹਨ, ਜਿਸ ‘ਤੇ ਕਾਂਗਰਸ ਵਿਧਾਇਕ ਪ੍ਰਤਾਪ ਬਾਜਵਾ ਅਤੇ ਹੋਰ ਕਾਂਗਰਸੀ ਵਿਧਾਇਕਾਂ ਨੇ ਇਤਰਾਜ਼ ਕੀਤਾ ਅਤੇ ਸਦਨ ‘ਚ ਇਸ ਮਸਲੇ ਨੂੰ ਲੈ ਕੇ ਰੌਲਾ ਰੱਪਾ ਸ਼ੁਰੂ ਹੋ ਗਿਆ |

ਬਾਜਵਾ ਨੇ ਕਿਹਾ ਕਿ ਇਕੱਲੇ ਭਗਵੰਤ ਮਾਨ ਲੋਕ ਸਭਾ ‘ਚ ਪੰਜਾਬ ਦੇ ਮਸਲੇ ਨਹੀਂ ਚੁੱਕਦੇ ਰਹੇ ਹੋਰ ਮੈਂਬਰਾਂ ਨੇ ਵੀ ਪੰਜਾਬ ਦੇ ਮਸਲੇ ਚੁੱਕੇ ਸਨ |

Exit mobile version