ਸੋਨੀਆ ਮਾਨ ਨੇ ਫੜ੍ਹਿਆ ਝਾੜੂ ਦਾ ਪੱਲ੍ਹਾ, ਅਰਵਿੰਦ ਕੇਜਰੀਵਾਲ ਦੀ ਅਗਵਾਈ ‘ਚ ਕੀਤੀ ਸ਼ਮੂਲੀਅਤ

23 ਫਰਵਰੀ 2025: ਵੱਡੀਆਂ ਸ਼ਖਸੀਅਤਾਂ ਦੇ ਰਾਜਨੀਤਿਕ (political parties) ਪਾਰਟੀਆਂ ਬਦਲਣ ਅਤੇ ਸ਼ਾਮਲ ਹੋਣ ਦਾ ਰੁਝਾਨ ਜਾਰੀ ਹੈ। ਇਸ ਦੌਰਾਨ, ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਫਿਲਮ ਇੰਡਸਟਰੀ ਦਾ ਇੱਕ ਵੱਡਾ ਨਾਮ ਹੁਣ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਸੋਨੀਆ ਮਾਨ ਅੱਜ ਆਪਣੀ ਰਾਜਨੀਤਿਕ ਪਾਰੀ ਸ਼ੁਰੂ ਕਰਨ ਜਾ ਰਹੀ ਹੈ। ਸੋਨੀਆ ਮਾਨ (sonia maan) ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਈ ਹੈ। ਦੱਸ ਦੇਈਏ ਕਿ ਦਿੱਲੀ ਦੇ ਸਾਬਕਾ CM ਅਰਵਿੰਦ ਕੇਜਰੀਵਾਲ (arvind kejriwal) ਨੇ ਖੁਦ ਸੋਨੀਆ ਮਾਨ ਨੂੰ ਪਾਰਟੀ ਦੇ ਵਿਚ ਸ਼ਾਮਲ ਕਰਵਾਇਆ ਹੈ|

Read More: AAP: ਆਮ ਆਦਮੀ ਪਾਰਟੀ ਇਕੱਲਿਆਂ ਲੜੇਗੀ ਦਿੱਲੀ ਵਿਧਾਨ ਸਭਾ ਚੋਣਾਂ 2025

Scroll to Top