Site icon TheUnmute.com

ਸੋਹਿਬ ਮਲਿਕ ਬੰਗਲਾਦੇਸ਼ ਨਾਲ ਚੱਲ ਰਹੇ ਟੀ-ਟਵੈਂਟੀ ਮੈਚ ਵਿਚ ਨਹੀਂ ਖੇਲਣਗੇ

ਸੋਹਿਬ ਮਲਿਕ ਬੰਗਲਾਦੇਸ਼ ਨਾਲ ਚੱਲ ਰਹੇ ਟੀ-ਟਵੈਂਟੀ ਮੈਚ ਵਿਚ ਨਹੀਂ ਖੇਲਣਗੇ

ਸੋਹਿਬ ਮਲਿਕ ਬੰਗਲਾਦੇਸ਼ ਨਾਲ ਚੱਲ ਰਹੇ ਟੀ-ਟਵੈਂਟੀ ਮੈਚ ਵਿਚ ਨਹੀਂ ਖੇਲਣਗੇ

ਚੰਡੀਗੜ੍ਹ 22 ਨਵੰਬਰ 2021 : ਪਾਕਿਸਤਾਨ ਕ੍ਰਿਕਟ ਬੋਰਡ ਵਲੋਂ ਦਿੱਤੇ ਬਿਆਨ ਵਿਚ ਕਿਹਾ ਕਿ ਸੋਹਿਬ ਮਲਿਕ ਆਪਣੇ ਬੱਚੇ ਦੀ ਬਿਮਾਰੀ ਕਰਨ ਨਹੀਂ ਖੇਡ ਰਹੇ| ਪਾਕਿਸਤਾਨ ਵਰਤਮਾਨ ਸਮੇਂ 3 ਮੈਚਾਂ ਦੀ ਟੀ-ਟਵੈਂਟੀ ਸ਼ੀਰੀਜ਼ ਵਿਚ (2 – 0 ) ਤੋਂ ਅੱਗੇ ਹੈ | ਪਾਕਿਸਤਾਨ ਦੀ ਕੋਸ਼ਿਸ ਸ਼ੀਰੀਜ਼ ਵਿਚ ਬੰਗਲਾਦੇਸ਼ ਨੂੰ ਕਲੀਨ ਸਵੀਪ ਕਰਨ ਦੀ ਹੋਵੇਗੀ |

ਪਾਕਿਸਤਾਨ ਦੇ ਗੇਂਦਬਾਜ ਸਲਾਹਕਾਰ ਵਰਨਨ ਫਿਲੇਡਰ ਪਹਿਲੇ ਟੈਸਟ ਮੈਚ ਤੋਂ ਬਾਅਦ ਟੀਮ ਦਾ ਸਾਥ ਛੱਡ ਦੇਣਗੇ |ਹਾਲਾਂਕਿ ਮੌਜੂਦਾ ਟੀ-ਟਵੈਂਟੀ ਸ਼ੀਰੀਜ਼ ਲਈ ਉਪਲਬੱਧ ਰਹਿਣਗੇ |ਪਾਕਿਸਤਾਨੀ ਟੀਮ ਦੋ ਦਿਨ ਪਹਿਲਾਂ ਟੈਸਟ ਮੈਚ ਲਈ ਚੱਟਗਾਓਂ ਦਾ ਦੌਰਾ ਕਰੇਗੀ |

Exit mobile version