ਚੰਡੀਗੜ੍ਹ, 04 ਜੂਨ 2024: ਕਾਂਗਰਸ ਦੇ ਕਿਸ਼ੋਰੀ ਲਾਲ ਸ਼ਰਮਾ ਨੇ ਅਮੇਠੀ ਸੀਟ ਤੋਂ ਸਮ੍ਰਿਤੀ ਇਰਾਨੀ ਨੂੰ ਹਰਾ ਕੇ ਪੂਰੇ ਦੇਸ਼ ਨੂੰ ਹੈਰਾਨ ਕਰ ਦਿੱਤਾ ਹੈ। ਸਮ੍ਰਿਤੀ ਦੀ ਹਾਰ ਰਾਹੁਲ ਦੀ ਪਿਛਲੀ ਹਾਰ ਨਾਲੋਂ ਵੱਡੀ ਹੈ। ਸਮ੍ਰਿਤੀ ਇਰਾਨੀ (Smriti Irani) ਨੂੰ ਇੱਕ ਲੱਖ ਤੋਂ ਵੱਧ ਵੋਟਾਂ ਨਾਲ ਹਾਰ ਮਿਲੀ ਹੈ | ਕਾਂਗਰਸ ਦੇ ‘ਚਾਣਕਿਆ’ ਵਜੋਂ ਜਾਣੇ ਜਾਂਦੇ ਕਿਸ਼ੋਰੀ ਲਾਲ ਸ਼ਰਮਾ ਨੇ ਪਹਿਲੀ ਵਾਰ ਚੋਣ ਲੜੀ ਸੀ।
ਜਨਵਰੀ 19, 2025 5:57 ਪੂਃ ਦੁਃ