SIT

ਸਿੱਧੂ ਮੂਸੇਵਾਲਾ ਹੱਤਿਆ ਮਾਮਲੇ ਦੀ ਜਾਂਚ ਲਈ ਐੱਸ.ਆਈ.ਟੀ ਦਾ ਕੀਤਾ ਪੁਨਰ ਗਠਨ

ਚੰਡੀਗੜ੍ਹ 01 ਜੂਨ 2022: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਮਾਮਲੇ ਦੀ ਜਾਂਚ ਲਈ ਡੀ.ਜੀ.ਪੀ ਪੰਜਾਬ ਵਲੋਂ ਐੱਸ.ਆਈ.ਟੀ (SIT) ਦਾ ਪੁਨਰ ਗਠਨ ਕੀਤਾ ਗਿਆ ਹੈ। ਜਾਰੀ ਪੱਤਰ ਅਨੁਸਾਰ ਇਸ ਐੱਸ.ਆਈ.ਟੀ (SIT) ਦੇ ਚੇਅਰਮੈਨ ਆਈ.ਪੀ.ਐੱਸ ਆਈ.ਜੀ.ਪੀ ਜਸਕਰਨ ਸਿੰਘ ਹੋਣਗੇ ਇਸਦੇ ਨਾਲ ਹੀ ਏ.ਆਈ.ਜੀ ਗੁਰਮੀਤ ਸਿੰਘ ਚੌਹਾਨ, ਐੱਸ.ਐੱਸ.ਪੀ ਮਾਨਸਾ, ਐੱਸ.ਐੱਸ.ਪੀ (ਜਾਂਚ) ਮਾਨਸਾ, ਡੀ.ਐੱਸ.ਪੀ (ਡੀ) ਬਠਿੰਡਾ ਅਤੇ ਸੀ.ਆਈ.ਏ ਸਟਾਫ਼ ਮਾਨਸਾ ਦੇ ਇੰਚਾਰਜ ਇਸ ਐੱਸ.ਆਈ.ਟੀ (SIT) ਦੇ ਮੈਂਬਰ ਹੋਣਗੇ।

Sidhu Musewala murder case

Scroll to Top