ਚੰਡੀਗੜ੍ਹ, 13 ਅਗਸਤ 2024: ਪੈਰਿਸ ਓਲੰਪਿਕ 2024 ‘ਚ ਦੋ ਕਾਂਸੀ ਦੇ ਤਮਗੇ ਜਿੱਤਣ ਵਾਲੀ ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ (Manu Bhaker) ਹੁਣ ਤਿੰਨ ਮਹੀਨੇ ਦਾ ਬ੍ਰੇਕ ਲੈ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਮਨੂ ਦਿੱਲੀ ‘ਚ ਹੋਣ ਵਾਲੇ ਵਿਸ਼ਵ ਕੱਪ ਤੋਂ ਵੀ ਬਾਹਰ ਰਹਿ ਸਕਦੀ ਹੈ। ਇਹ ਸ਼ੂਟਿੰਗ ਵਰਲਡ ਚੰਡੀਗੜ੍ਹ, 13 ਅਗਸਤ 2024: ਪੈਰਿਸ ਓਲੰਪਿਕ 2024 ‘ਚ ਦੋ ਕਾਂਸੀ ਦੇ ਤਮਗੇ ਜਿੱਤਣ ਵਾਲੀ ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ (Manu Bhaker) ਹੁਣ ਤਿੰਨ ਮਹੀਨੇ ਦਾ ਬ੍ਰੇਕ ਲੈ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਮਨੂ ਦਿੱਲੀ ‘ਚ ਹੋਣ ਵਾਲੇ ਵਿਸ਼ਵ ਕੱਪ ਤੋਂ ਵੀ ਬਾਹਰ ਰਹਿ ਸਕਦੀ ਹੈ। ਇਹ ਸ਼ੂਟਿੰਗ ਵਰਲਡ ਕੱਪ (Shooting World Cup) 13 ਤੋਂ 18 ਅਕਤੂਬਰ ਤੱਕ ਦਿੱਲੀ ‘ਚ ਹੋਵੇਗਾ।
ਇਸ ਦੌਰਾਨ ਸਟਾਰ ਨਿਸ਼ਾਨੇਬਾਜ਼ ਦੇ ਕੋਚ ਜਸਪਾਲ ਰਾਣਾ ਨੇ ਦੱਸਿਆ ਕਿ ਮਨੂ ਭਾਕਰ (Manu Bhaker) ਅਕਤੂਬਰ ‘ਚ ਹੋਣ ਵਾਲੇ ਵਿਸ਼ਵ ਕੱਪ ਦਾ ਹਿੱਸਾ ਨਹੀਂ ਹੋਵੇਗੀ। ਜਸਪਾਲ ਨੇ ਇੱਕ ਸਮਾਚਾਰ ਏਜੰਸੀ ਨੂੰ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਉਹ ਅਕਤੂਬਰ ‘ਚ ਹੋਣ ਵਾਲੇ ਵਿਸ਼ਵ ਕੱਪ ‘ਚ ਖੇਡੇਗੀ ਜਾਂ ਨਹੀਂ ਕਿਉਂਕਿ ਉਹ ਤਿੰਨ ਮਹੀਨਿਆਂ ਦਾ ਬ੍ਰੇਕ ਲੈ ਰਹੀ ਹੈ | ਜਸਪਾਲ ਨੇ ਕਿਹਾ ਕਿ ਬ੍ਰੇਕ ਤੋਂ ਬਾਅਦ ਉਹ 2026 ਦੀਆਂ ਏਸ਼ੀਆਈ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ ‘ਤੇ ਕੰਮ ਕਰਨਗੇ। ਕੱਪ (Shooting World Cup) 13 ਤੋਂ 18 ਅਕਤੂਬਰ ਤੱਕ ਦਿੱਲੀ ‘ਚ ਹੋਵੇਗਾ।