ਚੰਡੀਗੜ੍ਹ, 13 ਅਪ੍ਰੈਲ, 2023: ਪੰਜਾਬ ਸਰਕਾਰ ਨੇ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ 1 (ਆਈ.ਐੱਫ.ਐੱਸ) IFS ਅਧਿਕਾਰੀ ਸਮੇਤ 12 ਆਈ.ਏ.ਐੱਸ (IAS) ਅਧਿਕਾਰੀਆਂ ਦੀਆਂ ਬਦਲੀਆਂ ਕੀਤੀ ਗਈਆਂ ਹਨ | ਇਸਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਅੱਜ ਬਦਲੇ ਆਈ.ਏ. ਐਸ ਅਧਿਕਾਰੀਆਂ ਦੀ ਸੂਚੀ ‘ਚ ਲੋਕ ਸੰਪਰਕ ਵਿਭਾਗ ਦੇ ਜੁਆਇੰਟ ਡਾਇਰੈਕਟਰ ਸੀਨੀਅਰ ਪੀਸੀਐਸ ਅਫ਼ਸਰ ਸੰਦੀਪ ਸਿੰਘ ਗੜਾ ਨੂੰ ਡਾਇਰੈਕਟਰ ਲੋਕ ਸੰਪਰਕ ਦਾ ਚਾਰਜ ਦਿੱਤਾ ਗਿਆ ਹੈ |
ਜਨਵਰੀ 19, 2025 9:06 ਪੂਃ ਦੁਃ