13 ਦਸੰਬਰ 2024: ‘ਪੁਸ਼ਪਾ 2′ ਦੇ ਐਕਟਰ ਅੱਲੂ (Pushpa 2’ actor Allu Arjun.) ਅਰਜੁਨ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ। ਦਰਅਸਲ ਸੁਪਰਸਟਾਰ (superstar) ਨੂੰ ਪੁਲਿਸ (police) ਨੇ ਗ੍ਰਿਫਤਾਰ (arrest) ਕਰ ਲਿਆ ਹੈ। ਹੈਦਰਾਬਾਦ (Hyderabad) ਦੇ ਸੰਧਿਆ ਥੀਏਟਰ (Sandhya Theatre) ‘ਚ ‘ਪੁਸ਼ਪਾ 2’ ਦੀ ਸਕ੍ਰੀਨਿੰਗ(screening) ਦੌਰਾਨ ਭਗਦੜ ‘ਚ ਇਕ ਔਰਤ ਦੀ ਮੌਤ ਦੇ ਮਾਮਲੇ ‘ਚ ਅਭਿਨੇਤਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਆਲੂ ਅਰਜੁਨ ਨੂੰ ਕਥਿਤ ਤੌਰ ‘ਤੇ ਚਿੱਕੜਪੱਲੀ ਥਾਣੇ ਲਿਜਾਇਆ ਗਿਆ ਹੈ।
ਪੁਸ਼ਪਾ 2 ਐਕਟਰ ਅੱਲੂ ਅਰਜੁਨ ਗ੍ਰਿਫਤਾਰ
ਅਰਜੁਨ ਨੂੰ ਸ਼ੁੱਕਰਵਾਰ ਨੂੰ ਚਿੱਕੜਪੱਲੀ ਪੁਲਿਸ ਸਟੇਸ਼ਨ ਦੀ ਇੱਕ ਟੀਮ ਨੇ ਹਿਰਾਸਤ ਵਿੱਚ ਲਿਆ ਸੀ, ਜਿੱਥੇ ਮਾਮਲਾ ਦਰਜ ਕੀਤਾ ਗਿਆ ਸੀ।
‘Pushpa 2’superstar arrested: ਗੱਲ ਕੀ ਹੈ?
ਘਟਨਾ 4 ਦਸੰਬਰ ਦੀ ਹੈ। ਉਸ ਦੌਰਾਨ ਅਲਲੂ ਅਰਜੁਨ ਵੀ ਪੁਸ਼ਪਾ 2 ਦੀ ਸਕ੍ਰੀਨਿੰਗ ਲਈ ਸੰਧਿਆ ਥੀਏਟਰ ਪਹੁੰਚੇ ਸਨ। ਆਪਣੇ ਚਹੇਤੇ ਸਿਤਾਰੇ ਦੀ ਇੱਕ ਝਲਕ ਪਾਉਣ ਲਈ ਸੰਧਿਆ ਥੀਏਟਰ ਵਿੱਚ ਭਾਰੀ ਭੀੜ ਇਕੱਠੀ ਹੋਈ। ਇਸ ਦੌਰਾਨ ਭਗਦੜ ਮੱਚ ਗਈ ਅਤੇ ਰੇਵਤੀ ਨਾਂ ਦੀ 35 ਸਾਲਾ ਔਰਤ ਦੀ ਦਮ ਘੁਟਣ ਕਾਰਨ ਦਰਦਨਾਕ ਮੌਤ ਹੋ ਗਈ, ਜਦਕਿ ਉਸ ਦੇ ਅੱਠ ਸਾਲਾ ਬੇਟੇ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਮਹਿਲਾ ਦੇ ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ ਪੁਲਸ ਨੇ 5 ਦਸੰਬਰ ਨੂੰ ਅਰਜੁਨ, ਉਸ ਦੀ ਸੁਰੱਖਿਆ ਟੀਮ ਅਤੇ ਥੀਏਟਰ ਪ੍ਰਬੰਧਕਾਂ ਖਿਲਾਫ ਮਾਮਲਾ ਦਰਜ ਕੀਤਾ ਸੀ।
Also More: ਭਾਰਤੀ ਬਾਕਸ ਆਫਿਸ ‘ਤੇ 600 ਕਰੋੜ ਦੇ ਕਲੱਬ ‘ਚ ਹੋਈ ਸ਼ਾਮਲ