ਰਿਟਰੀਟ ਸੈਰੇਮਨੀ ਪਰੇਡ ਦਾ ਮੁੜ ਬਦਲਿਆ ਸਮਾਂ, ਜਾਣੋ ਹੁਣ ਦਾ ਸਮਾਂ

17 ਜੂਨ 2025: ਬੀਐਸਐਫ ਵੱਲੋਂ ਸਾਂਝੀ ਚੈੱਕ ਪੋਸਟ ਅਟਾਰੀ ਸਰਹੱਦ ‘ਤੇ ਆਯੋਜਿਤ ਰਿਟਰੀਟ ਸੈਰੇਮਨੀ ਪਰੇਡ (Retreat Ceremony Parade) ਦਾ ਸਮਾਂ ਬਦਲ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ, ਪਰੇਡ ਦਾ ਸਮਾਂ ਹੁਣ ਸ਼ਾਮ 6 ਵਜੇ ਤੋਂ ਬਦਲ ਕੇ 6:30 ਵਜੇ ਕਰ ਦਿੱਤਾ ਗਿਆ ਹੈ ਅਤੇ ਪਰੇਡ ਸ਼ਾਮ 7 ਵਜੇ ਤੱਕ ਹੋਵੇਗੀ। ਪਹਿਲਾਂ ਪਰੇਡ ਸ਼ਾਮ 6 ਵਜੇ ਤੋਂ 6:30 ਵਜੇ ਤੱਕ ਹੁੰਦੀ ਸੀ। ਇਸ ਵੇਲੇ, ਪਰੇਡ ਦੌਰਾਨ ਜ਼ੀਰੋ ਲਾਈਨ ‘ਤੇ ਮੁੱਖ ਗੇਟ ਅਜੇ ਵੀ ਬੰਦ ਹੈ ਅਤੇ ਪਾਕਿਸਤਾਨੀ ਰੇਂਜਰਾਂ ਨਾਲ ਹੱਥ ਨਹੀਂ ਮਿਲਾਇਆ ਜਾ ਰਿਹਾ ਹੈ।

Read More: ਬੀਟਿੰਗ ਰਿਟਰੀਟ ਸਮਾਰੋਹ ਨੂੰ BSF ਨੇ ਅੱਜ ਤੋਂ ਦੁਬਾਰਾ ਕੀਤਾ ਸ਼ੁਰੂ, 12 ਦਿਨ ਪਹਿਲਾਂ ਕੀਤਾ ਗਿਆ ਸੀ ਬੰਦ

 

Scroll to Top