ਵਿਦੇਸ਼ ਪੋਲੈਂਡ ਗੁਆਂਢ ‘ਚ ਅੱ.ਤ.ਵਾ.ਦੀ ਢਾਂਚੇ ਲਈ ਕਿਸੇ ਵੀ ਤਰ੍ਹਾਂ ਦੇ ਸਮਰਥਨ ਤੋਂ ਬਚਣ: ਐਸ. ਜੈਸ਼ੰਕਰ ਜਨਵਰੀ 19, 2026
Latest Punjab News Headlines ਕੈਨੇਡਾ ਗਈ ਕੁੜੀ ਦਾ ਕ.ਤ.ਲ, ਨੌਜਵਾਨ ਕਰਨਾ ਚਾਹੁੰਦਾ ਸੀ ਜ਼ਬਰਦਸਤੀ ਵਿਆਹ ਜਨਵਰੀ 19, 2026
ਲਤੀਫ਼ਪੁਰਾ ਵਾਸੀਆਂ ਨੇ MLA ਸ਼ੀਤਲ ਅੰਗੂਰਾਲ ਦੇ ਘਰ ਦੇ ਬਾਹਰ ਦਿੱਤਾ ਧਰਨਾ
ਜਲੰਧਰ, 11 ਫਰਵਰੀ 2023: ਪਿਛਲੇ ਕਈ ਮਹੀਨੇ ਪਹਿਲਾਂ ਜਲੰਧਰ ਵੈਸਟ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਸ਼ੀਤਲ ਅੰਗੂਰਾਲ (Sheetal Angural) ਦੇ ਲਤੀਫ਼ਪੁਰ ਦੇ ਲੋਕਾਂ ਦੇ ਟੁੱਟੇ ਘਰਾਂ ਦਾ ਹਾਲ ਜਾਨਣ ਗਏ ਸਨ, ਜਿੱਥੇ ਉਨ੍ਹਾਂ ਨੇ ਲੋਕਾਂ ਨੂੰ ਇਹ ਵਾਅਦਾ ਕੀਤਾ ਸੀ ਕਿ ਉਹਨਾਂ ਦੀ ਗੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੱਕ ਪਹੁੰਚਾਉਣਗੇ।
ਪਰ ਹੁਣ ਲਤੀਫ਼ਪੁਰਾ ਦੇ ਵਾਸੀਆਂ ਨੇ ਦੋਸ਼ ਲਗਾਇਆ ਹੈ ਕਿ ਉਹ ਤਾਂ ਸਿਰਫ ਇਕ ਦਿਖਾਵਾ ਸੀ। ਜਿਸ ਕਾਰਨ ਲਤੀਫ਼ਪੁਰਾ ਦੇ ਲੋਕਾਂ ਨੇ ਅੱਜ ਜਲੰਧਰ ਵੈਸਟ ਦੇ ਐਮਐਲਏ ਸ਼ੀਤਲ ਅੰਗੂਰਾਲ (Sheetal Angural) ਦੇ ਘਰ ਦੇ ਬਾਹਰ ਧਰਨਾ ਲਗਾਇਆ। ਇਸ ਮੌਕੇ ਉਨ੍ਹਾਂ ਦੇ ਘਰ ਤੋਂ ਕੁਝ ਦੂਰੀ ‘ਤੇ ਪੰਜਾਬ ਪੁਲਿਸ ਨੇ ਬੈਰੀਕੈਡਿੰਗ ਕਰਕੇ ਰੋਕ ਲਿਆ। ਗੱਲਬਾਤ ਦੌਰਾਨ ਲਤੀਫ਼ਪੁਰਾ ਦੇ ਵਾਸੀਆਂ ਨੇ ਕਿਹਾ ਕਿ ਅੱਜ ਐਮਐਲਏ ਸ਼ੀਤਲ ਅੰਗੂਰਾਲ ਨੂੰ ਉਨ੍ਹਾਂ ਦਾ ਵਾਅਦਾ ਯਾਦ ਦਿਵਾਉਣ ਲਈ ਆਏ ਹਨ | ਕੁਝ ਦਿਨਾਂ ਤੱਕ ਜਿਮਨੀ ਚੋਣਾਂ ਆ ਜਾਣਗੀਆਂ ਜਿਸ ਤੋ ਬਾਅਦ ਇਹਨਾਂ ਨੂੰ ਭੱਜਣ ਦਾ ਰਾਹ ਨਹੀਂ ਲੱਭੇਗਾ।
ਵਿਦੇਸ਼
ਪੋਲੈਂਡ ਗੁਆਂਢ ‘ਚ ਅੱ.ਤ.ਵਾ.ਦੀ ਢਾਂਚੇ ਲਈ ਕਿਸੇ ਵੀ ਤਰ੍ਹਾਂ ਦੇ ਸਮਰਥਨ ਤੋਂ ਬਚਣ: ਐਸ. ਜੈਸ਼ੰਕਰ
ਮਾਪਿਆਂ ਦੇ ਇਕਲੌਤੇ ਪੁੱਤ ਦੀ ਕੈਨੇਡਾ ‘ਚ ਮੌ.ਤ, ਲੱਖਾਂ ਰੁਪਏ ਕਰਜ਼ਾ ਲੈ ਕੇ ਭੇਜਿਆ ਸੀ ਵਿਦੇਸ਼
ਕੈਨੇਡਾ ਗਈ ਕੁੜੀ ਦਾ ਕ.ਤ.ਲ, ਨੌਜਵਾਨ ਕਰਨਾ ਚਾਹੁੰਦਾ ਸੀ ਜ਼ਬਰਦਸਤੀ ਵਿਆਹ
Spain Train Accident: ਦੋ ਤੇਜ਼ ਰਫ਼ਤਾਰ ਰੇਲਗੱਡੀਆਂ ਦੀ ਟੱਕਰ, 20 ਜਣਿਆਂ ਦੀ ਮੌ.ਤ