ਚੰਡੀਗੜ੍ਹ, 22 ਜੁਲਾਈ 2024: NEET ਪੇਪਰ ਲੀਕ ਮਾਮਲੇ (Paper leak Case) ਨੂੰ ਲੈ ਕੇ ਅੱਜ ਸੁਪਰੀਮ ਕੋਰਟ ‘ਚ ਸੁਣਵਾਈ ਜਾਰੀ ਹੈ | ਇਸ ਦੌਰਾਨ ਸੁਪਰੀਮ ਕੋਰਟ ਦੀ ਸੀਜੇਆਈ ਬੈਂਚ ਨੇ ਆਖਿਆ ਕਿ ਪੇਪਰ ਲੀਕ ਦੇ ਠੋਸ ਸਬੂਤਾਂ ਤੋਂ ਬਿਨਾਂ ਮੁੜ ਪ੍ਰੀਖਿਆ ਦਾ ਫੈਸਲਾ ਨਹੀਂ ਦਿੱਤਾ ਜਾ ਸਕਦਾ | ਬੈਂਚ ਨੇ ਕਿਹਾ ਕਿ ਇਹ ਸੰਭਵ ਹੈ ਕਿ ਸੀਬੀਆਈ ਦੀ ਜਾਂਚ ਤੋਂ ਬਾਅਦ ਪੂਰੀ ਤਸਵੀਰ ਬਦਲ ਸਕਦੀ ਹੈ | ਇਹ ਕਿਸੇ ਸਥਿਤੀ ‘ਚ ਨਹੀਂ ਕਹਿ ਜਾ ਸਕਦਾ ਕਿ ਪੇਪਰ ਲੀਕ ਸਿਰਫ ਪਟਨਾ ਅਤੇ ਹਜ਼ਾਰੀਬਾਗ ਤੱਕ ਸੀਮਤ ਨਹੀਂ ਹੈ। ਫਿਲਹਾਲ ਇਸ ਮੁੱਦੇ ‘ਤੇ ਸੁਣਵਾਈ ਚੱਲ ਰਹੀ ਹੈ |
ਨਵੰਬਰ 23, 2024 8:17 ਪੂਃ ਦੁਃ