24 ਅਪ੍ਰੈਲ 2025: ਅੱਜ IPL 2025 ਦਾ 42ਵਾਂ ਮੈਚ ਰਾਇਲ ਚੈਲੇਂਜਰਜ਼ ਬੰਗਲੌਰ (RCB) ਅਤੇ ਰਾਜਸਥਾਨ ਰਾਇਲਜ਼ (RR) ਵਿਚਕਾਰ ਖੇਡਿਆ ਗਿਆ।ਦੱਸ ਦੇਈਏ ਕਿ ਇਸ ਮੈਚ ਦੇ ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ ਨੇ ਵੱਡੀ ਜਿੱਤ ਹਾਸਿਲ ਕੀਤੀ ਹੈ। ਇਹ ਵੀ ਦੱਸ ਦੇਈਏ ਕਿ ਬੰਗਲੌਰ ਨੇ ਰਾਜਸਥਾਨ ਨੂੰ 206 ਦੌੜਾਂ ਦਾ ਟਾਰਗੇਟ ਦਿੱਤਾ ਸੀ। ਪਰ ਬੰਗਲੌਰ ਨੇ ਰਾਜਸਥਾਨ ਨੂੰ 11ਦੌੜਾਂ ਨਾਲ ਹਰਾ ਦਿੱਤਾ।
Read More: RCB ਬਨਾਮ RR: ਰਾਜਸਥਾਨ ਰਾਇਲਜ਼ ਨੇ ਟਾਸ ਜਿੱਤ ਪਹਿਲਾਂ ਗੇਂਦਬਾਜ਼ੀ ਚੁਣੀ, ਫਜ਼ਲਹੱਕ ਫਾਰੂਕੀ ਦੀ ਵਾਪਸੀ