July 4, 2024 8:40 pm
Delhi Capitals

RCB vs DC: ਜਿੱਤ ਦੀ ਤਲਾਸ਼ ‘ਚ ਦਿੱਲੀ ਕੈਪੀਟਲਸ, ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਬੱਲੇਬਾਜ਼ੀ ਸ਼ੁਰੂ

ਚੰਡੀਗੜ੍ਹ, 15 ਅਪ੍ਰੈਲ 2023: ਆਈ.ਪੀ. ਐੱਲ 2023 ‘ਚ ਅੱਜ ਦਿੱਲੀ ਕੈਪੀਟਲਸ (Delhi Capitals) ਦਾ ਸਾਹਮਣਾ ਰਾਇਲ ਚੈਲੰਜਰਜ਼ ਬੈਂਗਲੁਰੂ ਨਾਲ ਹੋਵੇਗਾ। ਦੋਵੇਂ ਟੀਮਾਂ ਅੰਕ ਸੂਚੀ ‘ਚ ਸਭ ਤੋਂ ਹੇਠਲੇ ਸਥਾਨ ‘ਤੇ ਹਨ ਅਤੇ ਦੋਵੇਂ ਇਸ ਮੈਚ ‘ਚ ਜਿੱਤ ਦੀ ਲੀਹ ‘ਤੇ ਵਾਪਸੀ ਕਰਨਾ ਚਾਹੁਣਗੇ। ਦਿੱਲੀ ਦੀ ਟੀਮ ਲਗਾਤਾਰ ਚਾਰ ਮੈਚ ਹਾਰ ਚੁੱਕੀ ਹੈ ਅਤੇ ਇਹ ਮੈਚ ਕਿਸੇ ਵੀ ਕੀਮਤ ‘ਤੇ ਜਿੱਤਣਾ ਚਾਹੇਗੀ। ਦਿੱਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਬੱਲੇਬਾਜ਼ੀ ਸ਼ੁਰੂ ਕਰ ਦਿੱਤੀ ਹੈ।

ਦੋਵਾਂ ਟੀਮਾਂ ਦੀ ਪਲੇਇੰਗ-11

ਰਾਇਲ ਚੈਲੰਜਰਜ਼ ਬੰਗਲੌਰ: ਵਿਰਾਟ ਕੋਹਲੀ, ਫਾਫ ਡੂ ਪਲੇਸਿਸ (ਕਪਤਾਨ), ਮਹੀਪਾਲ ਲੋਮਰੋਰ, ਗਲੇਨ ਮੈਕਸਵੈੱਲ, ਸ਼ਾਹਬਾਜ਼ ਅਹਿਮਦ, ਦਿਨੇਸ਼ ਕਾਰਤਿਕ (ਵਿਕਟਕੀਪਰ), ਵਨਿੰਦੂ ਹਸਾਰੰਗਾ, ਹਰਸ਼ਲ ਪਟੇਲ, ਵੇਨ ਪਾਰਨੇਲ, ਮੁਹੰਮਦ ਸਿਰਾਜ, ਵਿਜੇ ਕੁਮਾਰ ਵੈਸ਼ਾਕ।
ਸਬਸੀਟਿਊਟ : ਸੁਯਸ਼ ਪ੍ਰਭੂਦੇਸਾਈ, ਡੇਵਿਡ ਵਿਲੀ, ਆਕਾਸ਼ਦੀਪ, ਅਨੁਜ ਰਾਵਤ, ਕਰਨ ਸ਼ਰਮਾ।

ਦਿੱਲੀ ਕੈਪੀਟਲਜ਼: ਡੇਵਿਡ ਵਾਰਨਰ (ਕਪਤਾਨ), ਮਿਸ਼ੇਲ ਮਾਰਸ਼, ਯਸ਼ ਧੂਲ, ਮਨੀਸ਼ ਪਾਂਡੇ, ਅਕਸ਼ਰ ਪਟੇਲ, ਅਮਨ ਹਕੀਮ ਖਾਨ, ਲਲਿਤ ਯਾਦਵ, ਅਭਿਸ਼ੇਕ ਪੋਰੇਲ (ਵਿਕਟਕੀਪਰ), ਕੁਲਦੀਪ ਯਾਦਵ, ਐਨਰਿਚ ਨੌਰਟਜੇ, ਮੁਸਤਫਿਜ਼ੁਰ ਰਹਿਮਾਨ।
ਸਬਸੀਟਿਊਟ : ਪ੍ਰਿਥਵੀ ਸ਼ਾਅ, ਮੁਕੇਸ਼ ਕੁਮਾਰ, ਪ੍ਰਵੀਨ ਦੂਬੇ, ਸਰਫਰਾਜ਼ ਖਾਨ, ਚੇਤਨ ਸਾਕਾਰੀਆ।