ਚੰਡੀਗੜ੍ਹ, 4 ਅਕਤੂਬਰ 2023: ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਮੁਨੀਸ਼ ਕਪੂਰ (Muneesh Kapur) ਨੂੰ ਨਵਾਂ ਕਾਰਜਕਾਰੀ ਨਿਰਦੇਸ਼ਕ ਨਿਯੁਕਤ ਕੀਤਾ ਹੈ । ਕਾਰਜਕਾਰੀ ਨਿਰਦੇਸ਼ਕ ਵਜੋਂ ਤਰੱਕੀ ਦੇਣ ਤੋਂ ਪਹਿਲਾਂ, ਕਪੂਰ ਮੁਦਰਾ ਨੀਤੀ ਵਿਭਾਗ ਦੇ ਸਲਾਹਕਾਰ-ਇੰਚਾਰਜ ਅਤੇ ਮੁਦਰਾ ਨੀਤੀ ਕਮੇਟੀ ਦੇ ਸਕੱਤਰ ਸਨ।
ਨਵੰਬਰ 22, 2024 10:00 ਪੂਃ ਦੁਃ