ਚੰਡੀਗੜ੍ਹ, 17 ਅਗਸਤ 2024: ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬਚੰਦ ਕਟਾਰੀਆ ਨੇ ਰੱਖੜੀ ਦੇ ਤਿਓਹਾਰ (Rakhi festival) ਦੀ ਬੀਬੀਆਂ ਨੂੰ ਵਧਾਈ ਦਿੱਤੀ | ਇਸਦੇ ਨਾਲ ਹੀ ਰਾਜਪਾਲ ਨੇ ਰੱਖਦੀ ਤੇ ਬੀਬੀ ਨੂੰ ਤੋਹਫ਼ਾ ਦਿੱਤਾ ਹੈ, 19 ਅਗਸਤ ਨੂੰ ਰੱਖੜੀ ਵਾਲੇ ਦਿਨ ਸਾਰੀਆਂ ਬੀਬੀਆਂ ਚੰਡੀਗੜ੍ਹ ‘ਚ ਚੱਲਣ ਵਾਲੀਆਂ ਲੋਕਲ ਬੱਸਾਂ ‘ਚ ਮੁਫਤ ਸਫ਼ਰ ਕਰਨਗੀਆਂ। ਰੱਖੜੀ ਦਾ ਤਿਉਹਾਰ ਹਰ ਸਾਲ ਪੂਰੇ ਦੇਸ਼ ‘ਚ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ‘ਤੇ ਭੈਣਾਂ ਆਪਣੇ ਭਰਾਵਾਂ/ਮਾਪਿਆਂ ਦੇ ਘਰ ਜਾਂਦੀਆਂ ਹਨ |
ਅਗਸਤ 16, 2025 7:54 ਪੂਃ ਦੁਃ