ਚੰਡੀਗੜ੍ਹ, 13 ਨਵੰਬਰ 2024: ਪੰਜਾਬ ਸਰਕਾਰ (Punjab Government) ਨੇ ਅੱਜ ਪੰਜਾਬ ਸਿਵਲ ਸਕੱਤਰੇਤ-1 ‘ਚ ਤਾਇਨਾਤ ਸਕੱਤਰ/ਮੰਤਰੀ ਕਾਡਰ ਦੇ 3 ਮੁਲਾਜ਼ਮਾਂ ਨੂੰ ਪੰਜਾਬ ਸਿਵਲ ਸੇਵਾਵਾਂ (ਸੋਧਿਆ ਤਨਖਾਹ) ਨਿਯਮ, 2021 ‘ਚ ਦਰਸਾਏ ਅਨੁਸੂਚੀ ਦੇ ਪੱਧਰ-23 (83600-203100) ਤਹਿਤ ਬਤੌਰ ਵਿਸ਼ੇਸ਼ ਸਕੱਤਰ/ਮੰਤਰੀ ਵੱਜੋਂ ਪਦਉੱਨਤ ਕੀਤਾ ਹੈ। ਪ੍ਰਮੋਟ ਕੀਤੇ ਗਏ ਮੁਲਾਜ਼ਮਾਂ ‘ਚ ਮਨਜੀਤ ਸਿੰਘ, ਪ੍ਰਵੀਨ ਲਤਾ ਅਤੇ ਹਰਬੰਸ ਸਿੰਘ ਸ਼ਾਮਲ ਹਨ। ਇਹ ਜਾਣਕਾਰੀ ਪੰਜਾਬ ਸਰਕਾਰ ਦੇ ਬੁਲਾਰੇ ਵੱਲੋਂ ਦਿੱਤੀ ਗਈ ਦਿੱਤੀ ਹੈ।
ਮਾਰਚ 13, 2025 12:24 ਬਾਃ ਦੁਃ