Harjot Singh Bains

Punjab News: ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ ‘ਚ ਸ਼ੁਰੂ ਕੀਤਾ ਸ਼ਲਾਘਾਯੋਗ ਉਪਰਾਲਾ

10 ਦਸੰਬਰ 2024: ਪੰਜਾਬ ਸਰਕਾਰ (Punjab government) ਨੇ ਸਿੱਖਿਆ(education) ਦੇ ਖੇਤਰ ਵਿੱਚ ਇੱਕ ਸ਼ਲਾਘਾਯੋਗ ਉਪਰਾਲਾ ਸ਼ੁਰੂ ਕੀਤਾ ਹੈ, ਦੱਸ ਦੇਈਏ ਕਿ ਇਹ ਉਪਰਾਲਾ ਉਨ੍ਹਾਂ ਵਿਦਿਆਰਥੀਆਂ ਲਈ ਸ਼ੁਰੂ ਕੀਤਾ ਗਿਆ ਹੈ ਜੋ ਪੇਸ਼ੇਵਰ ਅਤੇ ਮਿਆਰੀ ਕੋਚਿੰਗ ਤੱਕ (access professional and quality coaching) ਪਹੁੰਚ ਕਰਨ ਵਿੱਚ ਅਸਮਰੱਥ ਹਨ। NEET ਅਤੇ IIT/JEE. ਵਰਗੀਆਂ ਮੁਕਾਬਲੇ (competitive exams like NEET and IIT/JEE) ਦੀਆਂ ਪ੍ਰੀਖਿਆਵਾਂ ਲਈ ਰਾਜ ਪੱਧਰੀ ਰਿਹਾਇਸ਼ੀ ਕੋਚਿੰਗ ਕੈਂਪ ਲਗਾਇਆ ਗਿਆ ਹੈ, ਜੋ ਅੱਜ ਤੋਂ ਸ਼ੁਰੂ ਹੋ ਗਿਆ ਹੈ।ਦੱਸ ਦੇਈਏ ਕਿ ਇਸ ਕੈਂਪ ਦਾ ਮੁਹਾਲੀ (Mohali and Jalandhar will benefit from this camp) ਅਤੇ ਜਲੰਧਰ ਦੇ ਸਕੂਲਾਂ ਦੇ 300-300 ਵਿਦਿਆਰਥੀਆਂ ਨੂੰ ਲਾਭ ਪ੍ਰਾਪਤ ਹੋਵੇਗਾ।

ਉਥੇ ਹੀ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ (harjot singh bains) ਬੈਂਸ ਨੇ ਦੱਸਿਆ ਕਿ ਇਹ ਕੈਂਪ 8 ਦਸੰਬਰ ਤੋਂ 29 ਦਸੰਬਰ ਤੱਕ ਜਲੰਧਰ ਅਤੇ ਐੱਸ. ਏ. ਐੱਸ. ਨਗਰ (ਮੁਹਾਲੀ)। ਸਕੂਲਜ਼ ਆਫ਼ ਐਮੀਨੈਂਸ ਅਤੇ ਮੈਰੀਟੋਰੀਅਸ ਸਕੂਲਾਂ ਦੇ ਜੇ.ਈ.ਈ ਵਿਦਿਆਰਥੀ 8 ਦਸੰਬਰ ਤੋਂ ਅਤੇ ਐਨ.ਈ.ਈ.ਟੀ. ਵਿਦਿਆਰਥੀ 15 ਦਸੰਬਰ ਤੋਂ ਸਿਖਲਾਈ ਲਈ ਕੈਂਪ ਵਿੱਚ ਸ਼ਾਮਲ ਹੋਣਗੇ।

read more: ਹਰਜੋਤ ਸਿੰਘ ਬੈਂਸ ਨੇ UNESCO ਫੋਰਮ ‘ਚ ਪੰਜਾਬ ਦੇ ਸਿੱਖਿਆ ਮਾਡਲ ‘ਤੇ ਪਾਇਆ ਚਾਨਣਾ

Scroll to Top