Punjab News: CIA ਟੀਮ ਨੇ ਮਾਰਿਆ ਛਾਪਾ, 116 ਗੱਟੂ ਕੀਤੇ ਬਰਾਮਦ

24 ਜਨਵਰੀ 2025: ਸੀ.ਆਈ.ਏ. ਸਟਾਫ਼ ਨੇ ਦਾਣਾ ਮੰਡੀ ਨੇੜੇ ਚਾਈਨਾ ਡੋਰ ਵੇਚਣ ਵਾਲਿਆਂ ਦੇ ਅੱਡਿਆਂ ‘ਤੇ ਛਾਪਾ ਮਾਰਿਆ ਅਤੇ 116 ਗੱਟੂ ਬਰਾਮਦ ਕੀਤੇ। ਫਿਲਹਾਲ ਭੱਜਣ ਵਿੱਚ ਕਾਮਯਾਬ ਹੋਏ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।

ਥਾਣਾ 2 ਵਿੱਚ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਸੀ.ਆਈ.ਏ. ਸਟਾਫ ਇੰਚਾਰਜ ਸੁਰਿੰਦਰ ਕੁਮਾਰ ਕੰਬੋਜ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਛਾਪੇਮਾਰੀ ਕੀਤੀ ਸੀ। ਫਿਲਹਾਲ ਦੋਸ਼ੀ ਫਰਾਰ ਹਨ ਪਰ ਉਨ੍ਹਾਂ ਨੂੰ ਜਲਦੀ ਹੀ ਲੱਭ ਲਿਆ ਜਾਵੇਗਾ ਅਤੇ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Read More: CIA ਨੇ ਨੌਜਵਾਨ ਨੂੰ ਨ.ਸ਼ੀ.ਲੇ ਪ.ਦਾ.ਰ.ਥ ਨਾਲ ਕੀਤਾ ਕਾਬੂ

Scroll to Top