Panipat

Punjab News: ਵੈਸ਼ਨੋ ਦੇਵੀ ਜਾ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਹਾਦਸਾ, ਬੇਕਾਬੂ ਹੋਈ ਕਾਰ

9 ਜਨਵਰੀ 2025: ਬੀਤੀ ਰਾਤ ਕਰੀਬ 2 ਵਜੇ ਵੈਸ਼ਨੋ (Vaishno Devi) ਦੇਵੀ ਜਾ ਰਹੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇਕ ਕਾਰ (car) ਬੇਕਾਬੂ ਹੋ ਕੇ ਹਰਸੀ (Harsi village Mor highway) ਪਿੰਡ ਮੋੜ ਹਾਈਵੇਅ ‘ਤੇ ਸੜਕ ਕਿਨਾਰੇ ਖੜ੍ਹੀ ਪੁਲੀ ਨਾਲ ਟਕਰਾ ਗਈ। ਇਸ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਇਸ ਵਿੱਚ ਸਵਾਰ ਸ਼ਰਧਾਲੂ ਜ਼ਖ਼ਮੀ ਹੋ ਗਏ।

ਇਸ ਹਾਦਸੇ ਵਿੱਚ ਦੀਪਕ (Deepak Arora son of Ajit Arora) ਅਰੋੜਾ ਪੁੱਤਰ ਅਜੀਤ ਅਰੋੜਾ ਵਾਸੀ ਲੁਧਿਆਣਾ, ਉਸ ਦਾ ਸਾਥੀ ਪੰਕਜ ਸ਼ਰਮਾ ਪੁੱਤਰ ਸੇਵਾ ਰਾਮ ਵਾਸੀ ਲੁਧਿਆਣਾ (ludhiana) ਅਤੇ ਮਨਿੰਦਰ ਪੁੱਤਰ ਵੇਦ ਪ੍ਰਕਾਸ਼ ਗੰਭੀਰ ਜ਼ਖ਼ਮੀ ਹੋ ਗਏ। ਰੋਡ ਸੇਫਟੀ ਫੋਰਸ ਟੀਮ ਦੇ ਐਸਐਚਓ ਜਸਵਿੰਦਰ ਸਿੰਘ, ਕਾਂਸਟੇਬਲ (Constable Pankaj and Rohit Kumar) ਪੰਕਜ ਅਤੇ ਰੋਹਿਤ ਕੁਮਾਰ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।

read more:  ਹੁਣ ਮੰਦਿਰ ‘ਚ ਨਹੀਂ ਆਵੇਗੀ ਕੋਈ ਦਿੱਕਤ, ਸ਼੍ਰਾਈਨ ਬੋਰਡ ਨੇ ਕੀਤਾ ਪੂਰਾ ਪ੍ਰਬੰਧ

Scroll to Top