6 ਜਨਵਰੀ 2025: ਦੇਰ ਸ਼ਾਮ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ ਕਿ ਸਹਿਜਪੁਰਾ (Sehajpura Road) ਰੋਡ ‘ਤੇ ਇਕ ਘਰ ਦੀ ਛੱਤ ‘ਤੇ ਪਤੰਗ ਉਡਾਉਂਦੇ ਬੱਚੇ ਨਾਲ ਮੰਦਭਾਗੀ ਘਟਨਾ ਵਾਪਰ ਗਈ ਹੈ, ਦੱਸ ਦੇਈਏ ਕਿ ਛੱਤ ‘ਤੇ ਪਤੰਗ (while flying) ਉਡਾਉਂਦੇ 11 ਸਾਲਾ ਬੱਚੇ (11-year-old child died) ਦੀ ਮੌਤ ਹੋ ਗਈ।
ਮ੍ਰਿਤਕ ਜਸ਼ਨਦੀਪ (Jashandeep, Gurtej Singh) ਦੇ ਪਿਤਾ ਗੁਰਤੇਜ ਸਿੰਘ ਵਾਸੀ ਕੁਲਾਰਾਂ ਨੇ ਦੱਸਿਆ ਕਿ ਉਸ ਦਾ ਲੜਕਾ ਘਰ ਦੀ ਛੱਤ ’ਤੇ ਪਤੰਗ ਉਡਾ ਰਿਹਾ ਸੀ। ਪਤੰਗ ਉਡਾਉਂਦੇ ਸਮੇਂ ਛੱਤ ਤੋਂ ਡਿੱਗਣ ਕਾਰਨ ਉਸ ਦੇ ਸਿਰ ‘ਤੇ ਗੰਭੀਰ ਸੱਟ ਲੱਗ ਗਈ, ਤਾਂ ਬੱਚੇ ਨੂੰ ਤੁਰੰਤ ਸਿਵਲ ਹਸਪਤਾਲ (hospital) ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
read more: ਚਾਈਨਾ ਡੋਰ ਦਾ ਕਹਿਰ, 4 ਸਾਲਾਂ ਬੱਚਾ ਹੋਇਆ ਜ਼.ਖ਼.ਮੀ