Punjab: NEET ਟਾਪਰ ਨੇ ਕੀਤੀ ਖੁ.ਦ.ਕੁ.ਸ਼ੀ

16 ਸਤੰਬਰ 2024: 2017 ਨੀਟ ਟਾਪਰ ਡਾਕਟਰ ਨਵਦੀਪ ਸਿੰਘ (25) ਵਾਸੀ ਸ੍ਰੀ ਮੁਕਤਸਰ ਸਾਹਿਬ, ਨੇ ਐਤਵਾਰ ਨੂੰ ਖੁਦਕੁਸ਼ੀ ਕਰ ਆਪਣੀ ਜੀਵਨ ਲੀਲਾ ਸਮਾਪਤ ਕੀਤੀ। ਦੱਸਿਆ ਜਾ ਰਿਹਾ ਹੈ ਕਿ ਨਵਦੀਪ ਸਿੰਘ ਦੀ ਲਾਸ਼ ਦਿੱਲੀ ਵਿਚ ਪਾਰਸੀ ਅੰਜੁਮਨ ਧਰਮਸ਼ਾਲਾ ਦੇ ਇਕ ਕਮਰੇ ਵਿਚ ਲਟਕਦੀ ਹੋਈ ਮਿਲੀ। ਨਵਦੀਪ ਮੌਲਾਨਾ ਆਜ਼ਾਦ ਕਾਲਜ, ਦਿੱਲੀ ਦੇ ਰੇਡੀਓਲੋਜੀ ਵਿਭਾਗ ਤੋਂ MD ਕਰ ਰਿਹਾ ਸੀ|

 

Scroll to Top