PPS Gurmeet Singh

ਪੰਜਾਬ ਸਰਕਾਰ ਨੇ ਪੀਪੀਐਸ ਗੁਰਮੀਤ ਸਿੰਘ ਦਾ ਕੀਤਾ ਤਬਾਦਲਾ

ਫਾਜ਼ਿਲਕਾ, 28 ਮਈ 2025: ਪੰਜਾਬ ਸਰਕਾਰ ਨੇ ਸੂਬੇ ‘ਚ ਪ੍ਰਸ਼ਾਸਕੀ ਫੇਰਬਦਲ ਕੀਤਾ ਹੈ | ਸਰਕਾਰ ਦੇ ਹੁਕਮਾਂ ਮੁਤਾਬਕ ਪੀਪੀਐਸ ਗੁਰਮੀਤ ਸਿੰਘ ਦਾ ਤਬਾਦਲਾ ਕੀਤਾ ਗਿਆ ਹੈ | ਹੁਣ ਗੁਰਮੀਤ ਸਿੰਘ ਦੀ ਪੋਸਟਿੰਗ ਫਾਜ਼ਿਲਕਾ ਕੀਤੀ ਗਈ ਹੈ | ਪੰਜਾਬ ਸਰਕਾਰ ਨੇ ਇਸ ਸੰਬੰਧੀ ਪੱਤਰ ਵੀ ਜਾਰੀ ਕੀਤਾ ਹੈ |

Punjab news

Read More: IPS Transfers Order: ਪੰਜਾਬ ਸਰਕਾਰ ਵੱਲੋਂ 9 IPS ਤੇ ਇੱਕ PPS ਅਧਿਕਾਰੀ ਦਾ ਤਬਾਦਲਾ

Scroll to Top