ਚੰਡੀਗੜ੍ਹ 29 ਜਨਵਰੀ 2024: ਪੰਜਾਬ ਸਰਕਾਰ ਨੇ ਲੁਧਿਆਣਾ ਸਮੇਤ 6 ਜ਼ਿਲ੍ਹਿਆਂ ਦੇ ਡੀਸੀ ਸਮੇਤ 10 ਆਈਏਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਸ ਸਬੰਧੀ ਅੱਜ ਹੁਕਮ ਜਾਰੀ ਕਰ ਦਿੱਤੇ ਗਏ ਹਨ। ਹੁਕਮਾਂ ਅਨੁਸਾਰ ਸਾਕਸ਼ੀ ਸਾਹਨੀ ਨੂੰ ਹੁਣ ਲੁਧਿਆਣਾ ਦਾ ਡੀ.ਸੀ. ਲਾਇਆ ਗਿਆ ਹੈ | ਹੁਣ ਸ਼ੌਕਤ ਅਹਿਮਦ ਪੈਰੀ ਨੂੰ ਪਟਿਆਲਾ ਦਾ ਲਾਇਆ ਗਿਆ ਹੈ |
ਜਨਵਰੀ 18, 2025 10:51 ਪੂਃ ਦੁਃ