ਚੰਡੀਗੜ੍ਹ, 24 ਜੂਨ 2025: ਪੰਜਾਬ ਸਰਕਾਰ ਨੇ ਪੁਲਿਸ ਵਿਭਾਗ ‘ਚ ਇੱਕ ਵੱਡਾ ਪ੍ਰਸ਼ਾਸਕੀ ਫੇਰਬਦਲ ਕੀਤਾ ਹੈ | ਸੂਬਾ ਸਰਕਾਰ ਨੇ ਪੰਜ ਆਈਪੀਐਸ ਅਧਿਕਾਰੀਆਂ (IPS officers) ਨੂੰ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (DIG) ਦੇ ਅਹੁਦੇ ‘ਤੇ ਤਰੱਕੀ ਦੇ ਦਿੱਤੀ ਹੈ। ਪੰਜਾਬ ਸਰਕਾਰ ਦੀ ਇਸ ਸੂਚੀ ‘ਚ ਨਾਨਕ ਸਿੰਘ, ਗੁਰਮੀਤ ਸਿੰਘ ਚੌਹਾਨ, ਦੀਪਕ ਹਿਲੋਰੀ, ਗੌਰਵ ਗਰਗ ਅਤੇ ਨਵੀਨ ਸੈਣੀ ਸਮੇਤ ਸੀਨੀਅਰ ਅਤੇ ਤਜਰਬੇਕਾਰ ਅਧਿਕਾਰੀ ਸ਼ਾਮਲ ਹਨ।
Read More: Punjab News: ਪੰਜਾਬ ਸਰਕਰ ਨੇ 85 ਇੰਸਪੈਕਟਰਾਂ ਨੂੰ ਤਰੱਕੀ ਦੇ ਬਣਾਇਆ DSP