ਪੰਜਾਬ ਸਰਕਾਰ ਵੱਲੋਂ ਵੱਡਾ ਫੇਰਬਦਲ, ਲੋਕ ਸੰਪਰਕ ਵਿਭਾਗ ‘ਚ 7 ਅਧਿਕਾਰੀਆਂ ਦੀ ਕੀਤੀ ਬਦਲੀ

28 ਅਪ੍ਰੈਲ 2025: ਪੰਜਾਬ ਪ੍ਰਸ਼ਾਸਨ ਵਿੱਚ ਇੱਕ ਹੋਰ ਵੱਡਾ ਫੇਰਬਦਲ ਕੀਤਾ ਗਿਆ ਹੈ। ਦਰਅਸਲ, ਪੰਜਾਬ ਸਰਕਾਰ (punjab sarkar) ਨੇ ਲੋਕ ਸੰਪਰਕ ਵਿਭਾਗ ਦੇ 7 ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਤਬਾਦਲੇ ਕੀਤੇ ਗਏ ਅਧਿਕਾਰੀਆਂ ਵਿੱਚ ਕਮਲਜੀਤ ਪਾਲ (kamaljeet pal) ਆਈਪੀਆਰਓ, ਹਰਦੇਵ ਸਿੰਘ ਆਈਪੀਆਰਓ, ਗੁਰਦੀਪ ਸਿੰਘ ਆਈਪੀਆਰਓ, ਅਰੁਣ ਚੌਧਰੀ ਆਈਪੀਆਰਓ, ਭੁਪਿੰਦਰ ਸਿੰਘ ਆਈਪੀਆਰਓ, ਸਤਿੰਦਰਪਾਲ ਸਿੰਘ ਏਪੀਆਰਓ, ਹਰਿੰਦਰ ਸਿੰਘ ਏਪੀਆਰਓ ਸ਼ਾਮਲ ਹਨ। ਟ੍ਰਾਂਸਫਰ ਸੂਚੀ ਇਸ ਪ੍ਰਕਾਰ ਹੈ|

Read More: IAS Transferred: ਪੰਜਾਬ ਸਰਕਾਰ ਵੱਲੋਂ 6 IAS ਸਮੇਤ 7 ਅਧਿਕਾਰੀਆਂ ਦਾ ਤਬਾਦਲਾ

Scroll to Top