ਪੰਜਾਬ, 16 ਜੁਲਾਈ 2025: ਪੰਜਾਬ ਸਰਕਾਰ ਨੇ ਹਾਲ ਹੀ ‘ਚ ਪੁਲਿਸ ਵਿਭਾਗ ‘ਚ ਮਹੱਤਵਪੂਰਨ ਬਦਲਾਅ ਕੀਤੇ ਹਨ। ਪੰਜਾਬ ਦੇ ਡੀਜੀਪੀ ਦੁਆਰਾ ਤਰੱਕੀ ਪ੍ਰਾਪਤ 8 ਸੀਨੀਅਰ ਆਈਪੀਐਸ ਅਧਿਕਾਰੀਆਂ (8 IPS officers) ਨੂੰ ਹੁਣ ਨਵੇਂ ਵਿਭਾਗ ਸੌਂਪੇ ਗਏ ਹਨ। ਇਹ ਨਿਯੁਕਤੀਆਂ ਪੁਲਿਸ ਵਿਭਾਗ ਦੀ ਕੁਸ਼ਲਤਾ ਅਤੇ ਪ੍ਰਸ਼ਾਸਕੀ ਸੁਧਾਰ ਨੂੰ ਧਿਆਨ ‘ਚ ਰੱਖ ਕੇ ਕੀਤੀਆਂ ਗਈਆਂ ਹਨ।
Read More: ਪੰਜਾਬ ਸਰਕਾਰ ਨੇ 8 IPS ਅਧਿਕਾਰੀਆਂ ਨੂੰ DGP ਰੈਂਕ ‘ਤੇ ਦਿੱਤੀ ਤਰੱਕੀ