Punjab Election Results 2022: ਅੰਮ੍ਰਿਤਸਰ ਪੂਰਬੀ ਤੋਂ ਜੀਵਨਜੋਤ ਕੌਰ ਨੇ ਜਿੱਤ ਹਾਸਲ ਕੀਤੀ

ਜੀਵਨਜੋਤ ਕੌਰ

ਚੰਡੀਗੜ੍ਹ 10 ਮਾਰਚ 2022: (Punjab Election Results 2022) ਇਸ ਸਮੇ ਦੀ ਸਭ ਤੋਂ ਵਡੀ ਖ਼ਬਰ ਅੰਮ੍ਰਿਤਸਰ ਪੂਰਬੀ ਤੋਂ ਆ ਰਹੀ ਹੈ ਜਿੱਥੇ ਆਮ ਆਦਮੀ ਪਾਰਟੀ ਦੀ ਜੀਵਨਜੋਤ ਕੌਰ ਨੇ ਜਿੱਤ ਹਾਸਲ ਕੀਤੀ ਹੈ | ਪੰਜਾਬ ਚੋਣਾਂ 2022 ਦੀ ਹੌਟ ਸੀਟ ਅੰਮ੍ਰਿਤਸਰ ਪੂਰਬੀ ਤੋਂ ਨਵਜੋਤ ਸਿੰਘ ਸਿੱਧੂ ਤੇ ਬਿਕਰਮ ਸਿੰਘ ਮਜੀਠੀਆ ਦੋਵਾਂ ਨੂੰ ਪਛਾੜ ਦਿੱਤਾ ਹੈ| ਇਸ ਦੌਰਾਨ ਜੀਵਨਜੋਤ ਕੌਰ ਨੇ 31196 ਵੋਟਾਂ ਮਿਲੀਆਂ , ਨਵਜੋਤ ਸਿੱਧੂ ਨੂੰ 26327 ਅਤੇ ਬਿਕਰਮ ਮਜੀਠੀਆ ਨੂੰ 20274 ਵੋਟਾਂ ਮਿਲੀਆਂ ਹਨ |

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।