Site icon TheUnmute.com

ਪੰਜਾਬ ਵਿਧਾਨ ਸਭਾ ਚੋਣਾਂ 2022 : ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਅਤੇ ਬੇਟੀ ਪੁੱਜ ਰਹੇ ਪੰਜਾਬ

ਕੇਜਰੀਵਾਲ

ਚੰਡੀਗੜ੍ਹ, 11 ਫਰਵਰੀ 2022 : ਵਿਧਾਨ ਸਭਾ ਹਲਕਾ ਧੂਰੀ ਤੋਂ ਚੋਣ ਲੜ ਰਹੇ ”ਆਪ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦੇ ਹੱਕ ‘ਚ ਚੋਣ ਪ੍ਰਚਾਰ ਕਰਨ ਲਈ ਅੱਜ ਧੂਰੀ ਪੁੱਜ ਰਹੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਅਪਣੀ ਬੇਟੀ ਨਾਲ ਪਹਿਲਾਂ ਸੰਗਰੂਰ  ਪੁੱਜ ਰਹੇ ਹਨ, ਜਿੱਥੇ ਉਹ ਭਗਵੰਤ ਮਾਨ ਦੇ ਘਰ ਜਾਣਗੇ ਅਤੇ ਫਿਰ ਧੂਰੀ ਲਈ ਰਵਾਨਾ ਹੋਣਗੇ।

Exit mobile version