Site icon TheUnmute.com

PUNJAB : ਗੁਰਦਾਸਪੁਰ ‘ਚ 6 ਹੈਂਡ ਗ੍ਰਨੇਡ ਅਤੇ 2 ਟਿਫਿਨ ਬੰਬ ਬਰਾਮਦ

GURDASPUR

ਚੰਡੀਗੜ੍ਹ 03 ਦਸੰਬਰ 2021 :ਪੰਜਾਬ (PUNJAB ) ਵਿਚ ਬੀਤੇ ਕਈ ਦਿਨਾਂ ਤੋਂ ਬੰਬ ਅਤੇ ਗ੍ਰੇਨੇਡ ਬਰਾਮਦ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ| ਇਸਦੇ ਚਲਦੇ ਪੰਜਾਬ ‘ਚ ਤੋਂ ਵੱਖ ਵੱਖ ਇਲਾਕਿਆਂ ‘ਚੋਂ ਟਿਫ਼ਨ ਬੰਬ ਅਤੇ ਗ੍ਰੇਨੇਡ ਬਰਾਮਦ ਹੋਏ ਸਨ ,ਜਿਸ ਦੇ ਮੱਦੇਨਜ਼ਰ ਪੰਜਾਬ ਪੁਲਿਸ (PUNJAB POLICE)ਚੌਕਸੀ ਵਰਤ ਰਹੀ ਸੀ।ਗੁਰਦਾਸਪੁਰ (Gurdaspur) ‘ਚ ਸ਼ੁੱਕਰਵਾਰ ਨੂੰ ਦੋ ਵੱਖ-ਵੱਖ ਥਾਵਾਂ ਤੋਂ 6 ਜ਼ਿੰਦਾ ਗ੍ਰੇਨੇਡ ਬਰਾਮਦ ਅਤੇ ਦੋ ਟਿਫਿਨ ਬੰਬ ਬਰਾਮਦ ਕੀਤੇ ਗਏ ਹਨ।ਘਟਨਾ ਤੋਂ ਬਾਅਦ ਇਲਾਕੇ ‘ਚ ਭਾਰੀ ਪੁਲਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ। ਪੰਜਾਬ ਪੁਲਿਸ (PUNJAB POLICE) ਦੇ ਸੀਨੀਅਰ ਅਧਿਕਾਰੀ ਗੁਰਦਾਸਪੁਰ ਪੁੱਜੇ ਹਨ। ਮਾਮਲੇ ਦੀ ਜਾਂਚ ਚਾਲ ਰਹੀ ਹੈ |

Exit mobile version