ਪੰਜਾਬ, 26 ਜੁਲਾਈ 2025: ਪੰਜਾਬ ‘ਚ ਅਗਸਤ ਦਾ ਮਹੀਨੇ ਟੀਨ ਦਿਨ ਸਰਕਾਰੀ ਛੁੱਟੀਆਂ (ਜਨਤਕ ਛੁੱਟੀ) ਹਨ। ਅਗਸਤ ਮਹੀਨਾ ਖ਼ਾਸ ਕਰਕੇ ਪੰਜਾਬ ਦੇ ਬੱਚਿਆਂ ਅਤੇ ਕੰਮਕਾਜੀ ਲੋਕਾਂ ਲਈ ਬਹੁਤ ਖਾਸ ਹੋਣ ਵਾਲਾ ਹੈ, ਕਿਉਂਕਿ ਉਨ੍ਹਾਂ ਨੂੰ ਲਗਾਤਾਰ ਤਿੰਨ ਛੁੱਟੀਆਂ ਦਾ ਲਾਭ ਮਿਲੇਗਾ।ਜਿਕਰਯੋਗ ਹੈ ਕਿ ਇਸ ਵਾਰ ਅਗਸਤ ‘ਚ 15 ਅਗਸਤ (ਸ਼ੁੱਕਰਵਾਰ), 16 ਅਗਸਤ (ਸ਼ਨੀਵਾਰ) ਜਨਮ ਅਸ਼ਟਮੀ ਅਤੇ 17 ਅਗਸਤ ਹਫ਼ਤਾਵਾਰੀ ਛੁੱਟੀ ਰਹੇਗੀ |

ਦਰਅਸਲ, ਪੰਜਾਬ ‘ਚ ਇਸ ਲਗਾਤਾਰ ਤਿੰਨ ਦਿਨਾਂ ਦੀ ਛੁੱਟੀ ਨੂੰ ਦੇਖਦੇ ਹੋਏ, ਬੱਚਿਆਂ ਅਤੇ ਪਰਿਵਾਰਾਂ ਲਈ ਯਾਤਰਾ ਕਰਨ ਜਾਂ ਬਾਹਰ ਜਾਣ ਲਈ ਇੱਕ ਵਧੀਆ ਯੋਜਨਾ ਬਣਾਈ ਜਾ ਸਕਦੀ ਹੈ। ਸਕੂਲਾਂ ਅਤੇ ਕਾਲਜਾਂ ਦੇ ਨਾਲ-ਨਾਲ, ਬੈਂਕ ਅਤੇ ਸਰਕਾਰੀ ਦਫ਼ਤਰ ਵੀ ਇਨ੍ਹਾਂ ਤਿੰਨ ਦਿਨਾਂ ਦੌਰਾਨ ਬੰਦ ਰਹਿਣਗੇ।
Read More: Public Holiday: ਪੰਜਾਬ ‘ਚ ਦੋ ਦਿਨ ਸਕੂਲ, ਕਾਲਜ ਤੇ ਹੋਰ ਵਿਦਿਅਕ ਅਦਾਰੇ ‘ਚ ਰਹੇਗੀ ਜਨਤਕ ਛੁੱਟੀ




