Chandigarh

PSPCL ਨੇ 16 ਜੁਲਾਈ ਨੂੰ 3626 ਲੱਖ ਯੂਨਿਟ ਦੀ ਰਿਕਾਰਡ ਬਿਜਲੀ ਦੀ ਮੰਗ ਨੂੰ ਪੂਰਾ ਕੀਤਾ: ਰਭਜਨ ਸਿੰਘ ਈ.ਟੀ.ਓ

ਚੰਡੀਗੜ੍ਹ, 17 ਜੁਲਾਈ 2024: ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ (PSPCL) ਨੇ 16 ਜੁਲਾਈ ਨੂੰ ਇੱਕ ਦਿਨ ‘ਚ 3626 ਲੱਖ ਯੂਨਿਟ ਦੀ ਰਿਕਾਰਡ ਬਿਜਲੀ ਮੰਗ ਨੂੰ ਪੂਰਾ ਕੀਤਾ ਹੈ।

ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਸੂਬੇ ‘ਚ ਘੱਟ ਮੀਂਹ ਕਰਕੇ ਬਿਜਲੀ ਦੀ ਮੰਗ ‘ਚ ਕਾਫੀ ਵਾਧਾ ਹੋਇਆ ਹੈ | PSPCL ਨੇ 23 ਜੂਨ ਨੂੰ 3563 ਲੱਖ ਯੂਨਿਟ ਦੀ ਰਿਕਾਰਡ ਸਪਲਾਈ ਕੀਤੀ ਸੀ | ਇਸਦੇ ਨਾਲ ਹੀ 15919 ਮੈਗਾਵਾਟ, ਇਸ ਸਾਲ 29 ਜੂਨ ਨੂੰ 16058 ਮੈਗਾਵਾਟ ਦੀ ਬਿਜਲੀ ਨੂੰ ਪੂਰਾ ਕੀਤਾ |

 

Scroll to Top