21 ਮਾਰਚ 2025: ਅਨੰਤਨਾਗ ਪੁਲਿਸ (Anantnag POLICE) ਨੇ ਡਰੱਗ ਮਾਫੀਆ ਵਿਰੁੱਧ ਵੱਡੀ ਕਾਰਵਾਈ ਕਰਦਿਆਂ 75 ਲੱਖ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਸਤਕੀਪੁਰਾ ਦੇ ਵਸਨੀਕ ਤਾਰਿਕ ਅਹਿਮਦ ਲੋਨ ਦੀ 60 ਲੱਖ ਰੁਪਏ ਦੀ ਜ਼ਮੀਨ ਅਤੇ ਪਲਿੰਥ, ਐਨਡੀਪੀਐਸ ਐਕਟ (act) ਦੀ ਧਾਰਾ 68-ਐਫ ਦੇ ਤਹਿਤ ਜ਼ਬਤ ਕਰ ਲਈ ਗਈ। ਇਸ ਦੌਰਾਨ, ਬਿਜਬੇਹਾੜਾ ਪੁਲਿਸ ਨੇ ਵਾਘਾਮਾ ਨਿਵਾਸੀ ਗੁਲਜ਼ਾਰ ਅਹਿਮਦ ਰਾਠਰ ਦੀਆਂ 15 ਲੱਖ ਰੁਪਏ ਦੀਆਂ ਦੁਕਾਨਾਂ ਜ਼ਬਤ ਕਰ ਲਈਆਂ।
ਇਸ ਤੋਂ ਇਲਾਵਾ, ਭਾਰਤੀ ਫੌਜ ਅਤੇ ਪੁਲਿਸ ਨੇ ਬਾਂਦੀਪੋਰਾ-ਸ਼੍ਰੀਨਗਰ ਸੜਕ ‘ਤੇ ਆਈਈਡੀ ਬਰਾਮਦ ਕਰਕੇ ਨਸ਼ਟ ਕਰ ਦਿੱਤਾ, ਜਿਸ ਨਾਲ ਇੱਕ ਵੱਡਾ ਅੱਤਵਾਦੀ ਹਮਲਾ ਟਲ ਗਿਆ।
Read More: Jammu-Kashmir: ਰਾਜੌਰੀ ‘ਚ ਇੱਕ ਵੱਡਾ ਅੱ.ਤ.ਵਾ.ਦੀ ਹ.ਮ.ਲਾ