Preneet Kaur

ਪ੍ਰਨੀਤ ਕੌਰ ਅਤੇ ਜੈਇੰਦਰ ਕੌਰ ਵੱਲੋਂ ਵੱਡੀ ਨਦੀ ‘ਚ ਰਵਾਇਤੀ ਨੱਥ ਚੂੜਾ ਭੇਂਟ

ਪਟਿਆਲਾ, 11 ਜੁਲਾਈ 2023: ਪਟਿਆਲਾ ਨਦੀ ਵਿੱਚ ਹੜ੍ਹ ਆਉਣ ਤੋਂ ਦੋ ਦਿਨ ਬਾਅਦ ਪ੍ਰਨੀਤ ਕੌਰ (Preneet Kaur) ਅਤੇ ਉਹਨਾਂ ਦੀ ਸਪੁੱਤਰੀ ਜੈਇੰਦਰ ਕੌਰ ਵੱਲੋਂ ਵੱਡੀ ਨਦੀ ਵਿੱਚ ਰਵਾਇਤੀ ਨੱਥ ਚੂੜਾ ਭੇਂਟ ਕੀਤਾ ਗਿਆ | ਜਿਕਰਯੋਗ ਹੈ ਕਿ 30 ਸਾਲ ਪਹਿਲਾਂ 11 ਜੁਲਾਈ 1993 ਨੂੰ ਪਟਿਆਲਾ ਵਿਚ ਹੜ੍ਹ ਆਉਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਨੱਥ ਚੂੜਾ ਭੇਂਟ ਕੀਤਾ ਸੀ |

Scroll to Top