July 7, 2024 5:32 am
Sidhu Moosewala

ਸਿੱਧੂ ਮੂਸੇਵਾਲਾ ਦੀ ਪੋਸਟਮਾਰਟਮ ਰਿਪੋਰਟ: ਮੂਸੇਵਾਲਾ ਦੀ 15 ਮਿੰਟਾਂ ‘ਚ ਮੌਤ, ਸਰੀਰ ‘ਤੇ ਮਿਲੇ 19 ਜ਼ਖ਼ਮ

ਚੰਡੀਗੜ੍ਹ 02 ਜੂਨ 2022: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੀ ਪੋਸਟਮਾਰਟਮ ਰਿਪੋਰਟ ਸਾਹਮਣੇ ਆਈ ਹੈ | ਇਸ ਮੈਡੀਕਲ ਰਿਪੋਰਟ ‘ਚ ਪਤਾ ਲੱਗਾ ਹੈ ਕਿ ਹਮਲਾਵਰਾਂ ਵੱਲੋਂ ਉਸ ‘ਤੇ ਕਰੀਬ 20 ਤੋਂ 25 ਗੋਲੀਆਂ ਚਲਾਈਆਂ ਗਈਆਂ ਸਨ ਅਤੇ ਉਸ ਦੇ ਸਰੀਰ ‘ਚ ਸੱਤ ਗੋਲੀਆਂ ਲੱਗੀਆਂ ਸਨ। ਇਸ ਦੇ ਬਾਵਜੂਦ ਉਸ ਦੇ ਸਰੀਰ ‘ਤੇ ਜ਼ਖ਼ਮਾਂ ਦੇ 19 ਨਿਸ਼ਾਨ ਮਿਲੇ ਹਨ।

Postmortem report of Sidhu Moosewala

Postmortem report of Sidhu Moosewala

Postmortem report of Sidhu Moosewala

Postmortem report of Sidhu Moosewala

Postmortem report of Sidhu Moosewala

Postmortem report of Sidhu Moosewala

Postmortem report of Sidhu Moosewala