16 ਅਪ੍ਰੈਲ 2205: ਚੰਡੀਗੜ੍ਹ (chandigarh) ਵਿੱਚ ਅਪਰਾਧ ਅਤੇ ਸ਼ੱਕੀ ਗਤੀਵਿਧੀਆਂ ਨੂੰ ਰੋਕਣ ਲਈ, ਚੰਡੀਗੜ੍ਹ ਪੁਲਿਸ ਨੇ ਵਿਸ਼ੇਸ਼ ਚੈਕਿੰਗ (checking) ਮੁਹਿੰਮ ਅਤੇ ਫਲੈਗ ਮਾਰਚ ਕੀਤਾ। ਇਹ ਕਾਰਵਾਈ ਐਸਐਸਪੀ ਕੰਵਰਦੀਪ ਕੌਰ (kawardeep kaur) ਦੀ ਅਗਵਾਈ ਹੇਠ ਸ਼ਹਿਰ ਦੇ ਸਾਰੇ ਕਲੋਨੀ ਖੇਤਰਾਂ ਵਿੱਚ ਕੀਤੀ ਗਈ। ਇਹ ਮੁਹਿੰਮ ਪੰਜਾਂ ਸਬ-ਡਿਵੀਜ਼ਨਾਂ (divisions) ਵਿੱਚ ਇੱਕੋ ਸਮੇਂ ਚਲਾਈ ਗਈ।
ਇਸ ਦੌਰਾਨ, DSP-05, SHO-11, IC PP-08 ਅਤੇ ਲਗਭਗ 180 NGO/ORs ਸ਼ਾਮਲ ਸਨ। ਪੁਲਿਸ ਟੀਮਾਂ (police teams) ਨੇ ਫਲੈਗ ਮਾਰਚ ਕੀਤਾ ਅਤੇ ਜੇਲ੍ਹ ਤੋਂ ਜ਼ਮਾਨਤ ‘ਤੇ ਰਿਹਾਅ ਹੋਏ ਲੋਕਾਂ ਦੀ ਜਾਂਚ ਕੀਤੀ ਅਤੇ ਸ਼ੱਕੀ ਵਾਹਨਾਂ ਅਤੇ ਕਲੋਨੀ ਖੇਤਰਾਂ ਵਿੱਚ ਘੁੰਮ ਰਹੇ ਲੋਕਾਂ ਦੀ ਜਾਂਚ ਕੀਤੀ।
Read More: Chandigarh: ਚੰਡੀਗੜ੍ਹ ਦੇ ਡਰਾਈਵਰਾਂ ਲਈ ਅਹਿਮ ਖਬਰ, ਲਗਾਤਾਰ ਕੱਟੇ ਜਾ ਰਹੇ ਚਲਾਨ