excise duty on petrol

ਪੈਟਰੋਲ ਦੀ ਕੀਮਤ ‘ਚ ਮੁੜ ਵਾਧਾ, ਜਾਣੋ ਨਵਾਂ ਰੇਟ

25 ਮਈ 2026: ਤੇਲ ਕੰਪਨੀਆਂ ਨੇ ਅੱਜ 25 ਮਈ ਨੂੰ ਪੈਟਰੋਲ (Petrol) ਦੀ ਕੀਮਤ ਵਿੱਚ 2.61 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ ਵਿੱਚ 2.71 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਇਸ ਵਾਧੇ ਤੋਂ ਬਾਅਦ, ਦਿੱਲੀ ਵਿੱਚ ਇੱਕ ਲੀਟਰ ਪੈਟਰੋਲ ਦੀ ਕੀਮਤ ਹੁਣ 102.12 ਰੁਪਏ ਅਤੇ ਡੀਜ਼ਲ ਦੀ ਕੀਮਤ 95.20 ਰੁਪਏ ਹੋ ਗਈ ਹੈ।

Read More: Petrol and diesel Price: ਪੰਜਾਬ ‘ਚ ਪੈਟਰੋਲ ਤੇ ਡੀਜ਼ਲ 3 ਰੁਪਏ ਪ੍ਰਤੀ ਲੀਟਰ ਮਹਿੰਗਾ

ਵਿਦੇਸ਼

Scroll to Top