Site icon TheUnmute.com

ਮਹਿੰਗਾਈ ਦਾ ਕਹਿਰ ਜਾਰੀ – ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਮੁੜ ਹੋਇਆ ਵਾਧਾ

ਪੈਟਰੋਲ ਅਤੇ ਡੀਜ਼ਲ

ਚੰਡੀਗੜ੍ਹ, 2 ਅਕਤੂਬਰ 2021 : ਭਾਰਤ ‘ਚ ਤੇਲ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ, ਘਰੇਲੂ ਬਾਜ਼ਾਰ ਵਿੱਚ ਡੀਜ਼ਲ ਦੀ ਕੀਮਤ ਵਿੱਚ 30 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ, ਜਦੋਂ ਕਿ ਪੈਟਰੋਲ 25 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਚੁੱਕਾ ਹੈ |

ਇਸ ਪ੍ਰਕਾਰ ਹਨ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ

ਮੁਹਾਲੀ ‘ਚ ਪੈਟਰੋਲ 104.15 ਰੁਪਏ, ਡੀਜ਼ਲ 93.35 ਰੁਪਏ ਪ੍ਰਤੀ ਲੀਟਰ
ਚੰਡੀਗੜ੍ਹ ‘ਚ ਪੈਟਰੋਲ 98.08 ਰੁਪਏ, ਡੀਜ਼ਲ 89.9 ਰੁਪਏ ਪ੍ਰਤੀ ਲੀਟਰ
ਕੋਲਕਾਤਾ ‘ਚ ਪੈਟਰੋਲ 102.77, ਡੀਜ਼ਲ 93.57 ਰੁਪਏ ਪ੍ਰਤੀ ਲੀਟਰ
ਦਿੱਲੀ ‘ਚ ਪੈਟਰੋਲ 102.14 ਰੁਪਏ, ਡੀਜ਼ਲ 90.47 ਰੁਪਏ ਪ੍ਰਤੀ ਲੀਟਰ
ਮੁੰਬਈ ‘ਚ ਪੈਟਰੋਲ 108.19 ਰੁਪਏ, ਡੀਜ਼ਲ 98.16 ਰੁਪਏ ਪ੍ਰਤੀ ਲੀਟਰ ਹੈ
ਚੇਨਈ ‘ਚ ਪੈਟਰੋਲ 99.80 ਰੁਪਏ, ਡੀਜ਼ਲ 95.02 ਰੁਪਏ ਪ੍ਰਤੀ ਲੀਟਰ

Exit mobile version