Site icon TheUnmute.com

Patiala : ਲਾਅ ਯੂਨੀਵਰਸਿਟੀ ‘ਚ ਵਿਦਿਆਰਥੀਆਂ ਦਾ ਹੰਗਾਮਾ, VC ‘ਤੇ ਲਗਾਏ ਇਲਜ਼ਾਮ

ਪਟਿਆਲਾ 23 ਸਤੰਬਰ 2204: ਪਟਿਆਲਾ ਦੀ ਲਾਅ ਯੂਨੀਵਰਸਿਟੀ ਤੋਂ ਵਿਦਿਆਰਥੀਆਂ ਵੱਲੋਂ ਹੰਗਾਮਾ ਕੀਤਾ ਜਾ ਰਿਹਾ ਹੈ| ਦੱਸਿਆ ਜਾ ਰਿਹਾ ਹੈ ਕਿ VC ‘ਤੇ ਇਲਜ਼ਾਮ ਲਗਾਏ ਗਏ ਹਨ ਕਿ VC ਕੁੜੀਆਂ ਦੇ ਹੋਸਟਲ ਦੇ ਵਿੱਚ ਦਾਖ਼ਲ ਹੋਏ ਸਨ| ਉੱਥੇ ਹੀ ਹੁਣ ਵਿਦਿਆਰਥੀਆਂ ਦੇ ਵੱਲੋਂ VC ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ| ਵਿਦਿਆਰਥੀਆਂ ਦੇ ਵੱਲੋਂ ਹੁਣ VC ਦੇ ਘਰ ਦਾ ਘਿਰਾਓ ਕੀਤਾ ਗਿਆ ਹੈ, ਤੇ VC ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ|

Exit mobile version