Patiala News: ਪਟਿਆਲਾ ਵਾਸੀਆਂ ਦੀ ਉਡੀਕ ਖਤਮ, ਸ਼ਹਿਰ ਨੂੰ ਮਿਲਿਆ ਨਵਾਂ ਮੇਅਰ

10 ਜਨਵਰੀ 2025: ਸ਼ਾਹੀ (royal city  Patiala) ਸ਼ਹਿਰ ਪਟਿਆਲਾ ਦੀ ਉਡੀਕ ਹੁਣ ਖਤਮ ਹੋ ਗਈ ਹੈ। ਅੱਜ ਲਿਫਾਫੇ ਵਿੱਚੋਂ ਨਵੇਂ (new mayor) ਮੇਅਰ ਦੇ ਨਾਂਅ ਉਪਰ ਮੋਹਰ ਲੱਗ ਚੁੱਕੀ ਹੈ,ਦੱਸ ਦੇਈਏ ਕਿ ਪਟਿਆਲਾ (patiala)  ਸ਼ਹਿਰ ‘ਚ ਕੁੰਦਨ (Kundan Gogia) ਗੋਗੀਆ ਨੂੰ ਨਵੇਂ ਮੇਅਰ ਵਜੋਂ ਤਾਜ ਪਹਿਨਾਇਆ ਗਿਆ ਹੈ। ਕੁੰਦਨ (Kundan Gogia) ਗੋਗੀਆ ਨੂੰ ਨਵੇਂ ਮੇਅਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਜਾਣਕਾਰੀ ਮਿਲੀ ਹੈ ਕਿ ਇਸ ਦੇ ਨਾਲ ਹੀ ਡਿਪਟੀ ਮੇਅਰ ਅਤੇ ਉਪ ਡਿਪਟੀ ਮੇਅਰ ਦੇ ਅਹੁਦਿਆਂ ਦਾ ਵੀ ਐਲਾਨ ਕੀਤਾ ਗਿਆ ਹੈ। ਹਰਿੰਦਰ ਕੋਲੀ ਨੂੰ ਡਿਪਟੀ ਮੇਅਰ ਦੀ ਕਮਾਨ ਮਿਲੀ ਹੈ ਅਤੇ ਜਗਦੀਪ ਸਿੰਘ ਜੱਗਾ ਨੂੰ ਡਿਪਟੀ ਉਪ ਮੇਅਰ ਦੀ ਕਮਾਨ ਮਿਲੀ ਹੈ।

read more:  ਕੁਲਦੀਪ ਕੁਮਾਰ ਨੇ ਚੰਡੀਗੜ੍ਹ ਦੇ ਨਵੇਂ ਮੇਅਰ ਵਜੋਂ ਅਹੁਦਾ ਸਾਂਭਿਆ

Scroll to Top