Moonak : ਪੰਜਾਬ ਦੇ ਸਾਬਕਾ ਖਜਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਮੂਣਕ ਵਿਖੇ ਵਰਕਰਾਂ ਨਾਲ ਕੀਤੀ ਮੀਟਿੰਗ

Moonak

ਚੰਡੀਗੜ੍ਹ 11 ਦਸੰਬਰ 2021: ਹਲਕਾ ਲਹਿਰਾ ਤੋਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) Shiromani Akali Dal (United) ਦੇ ਤੋਰ ‘ਤੇ ਚੋਣ ਮੈਦਾਨ ਵਿਚ ਉਤਰੇ ਪੰਜਾਬ ਦੇ ਸਾਬਕਾ ਖਜਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ (Punjab Finance Minister Parminder Singh Dhindsa) ਮੂਣਕ ‘ਚ ਆਪਣੇ ਪਾਰਟੀ ਨਾਲ ਮੀਟਿੰਗ ਕੀਤੀ | ਮੂਣਕ (Moonak) ਸ਼ਹਿਰ ਦੇ ਸੋਈ ਵਾਲਾ ਮੰਦਰ ਵਿਖੇ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆ ਕਿਹਾ ਕਿ ਪਾਰਟੀਆਂ ਨਾਲੋ ਵੋਟਰ ਸੁਪਰੀਮ ਪਾਵਰ ਹੈ।ਤੁਹਾਨੂੰ ਦਸ ਦਈਏ ਇਸ ਹਲਕੇ ਤੋਂ ਪਰਮਿੰਦਰ ਸਿੰਘ ਢੀਂਡਸਾ (Parminder Singh Dhindsa) ਦੀ ਸਥਿਤੀ ਹਮੇਸ਼ਾ ਮਜਬੂਤ ਰਹੀ ਹੈ | ਉਨ੍ਹਾਂ ਦੇ ਪਿਆਰ ਨੂੰ ਦੇਖਦੇ ਹੋਏ ਮੈ ਆਇਆ ਹਾਂ ।ਜੋ ਇਸ ਹਲਕੇ ਤੋਂ ਮੇਰੇ ਹੱਕ ਵਿਚ ਬੋਲਦੇ ਹਨ| ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਿਛਲੀ ਵਿਧਾਨ ਸਭਾ ਚੋਣਾਂ ਦੌਰਾਨ ਤੁਹਾਡਾ ਪਿਆਰ ਮਿਲਿਆ ਹੈ ਉਸ ਨੂੰ ਮੈ ਕਦੀ ਵੀ ਭੁਲਾ ਨਹੀ ਸਕਦਾ। ਉਸ ਪਿਆਰ ਨੂੰ ਹੀ ਦੇਖਦੇ ਹੋਏ ਮੈ ਫੇਰ ਤੋਂ ਇਸ ਹਲਕੇ ਚੋਣ ਲੜਨ ਦਾ ਮਨ ਬਣਾਇਆ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।