ਚੰਡੀਗੜ੍ਹ, 06 ਅਗਸਤ 2024: ਪੈਰਿਸ ਓਲੰਪਿਕ 2024 ਦਾ ਅੱਜ 11ਵਾਂ ਦਿਨ ਹੈ। ਭਲਵਾਨ ਵਿਨੇਸ਼ ਫੋਗਾਟ (Vinesh Phogat) ਨੇ ਕੁਆਰਟਰ ਫਾਈਨਲ ਮੈਚ ਜਿੱਤ ਕੇ ਬੀਬੀਆਂ ਦੇ 50 ਕਿਲੋ ਵਰਗ ਦੇ ਸੈਮੀਫਾਈਨਲ ‘ਚ ਥਾਂ ਬਣਾ ਲਈ ਹੈ। ਫੋਗਾਟ ਨੇ ਯੂਕਰੇਨ ਦੇ ਪ੍ਰੋਵੋਕੇਸ਼ਨ ਨੂੰ 7-5 ਨਾਲ ਹਰਾਇਆ ਹੈ । ਸੈਮੀਫਾਈਨਲ ਮੈਚ ਅੱਜ ਰਾਤ 10:15 ਵਜੇ ਖੇਡਿਆ ਜਾਵੇਗਾ। ਇਸਦੇ ਨਾਲ ਹੀ ਭਾਰਤ ਦੇ ਨੀਰਜ ਚੋਪੜਾ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨਗੇ। ਉਹ ਜੈਵਲਿਨ ਥਰੋਅ ਵਿੱਚ ਕੁਆਲੀਫਿਕੇਸ਼ਨ ਮੈਚ ‘ਚ ਹਿੱਸਾ ਲਵੇਗਾ।
ਜਨਵਰੀ 19, 2025 12:34 ਪੂਃ ਦੁਃ