ਚੰਡੀਗੜ੍ਹ, 31 ਜੁਲਾਈ 2024: ਪੈਰਿਸ ਓਲੰਪਿਕ ਦਾ ਅੱਜ ਪੰਜਵਾਂ ਦਿਨ ਹੈ ਅਤੇ ਅੱਜ ਕਈ ਅਹਿਮ ਮੈਚ ਖੇਡੇ ਜਾਣੇ ਹਨ। ਦੀਪਿਕਾ ਕੁਮਾਰੀ (Deepika Kumari) ਵਿਅਕਤੀਗਤ ਤੀਰਅੰਦਾਜ਼ੀ ਦੇ ਪ੍ਰੀ-ਕੁਆਰਟਰ ਫਾਈਨਲ ‘ਚ ਜਗ੍ਹਾ ਬਣਾ ਲਈ ਹੈ। ਦੀਪਿਕਾ ਨੇ ਨੀਦਰਲੈਂਡ ਦੀ ਕਵਿੰਟੀ ਰੋਏਫੇਨ ਨੂੰ 6-2 ਨਾਲ ਹਰਾ ਦਿੱਤਾ ਹੈ । ਭਾਰਤੀ ਬੀਬੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਰਾਊਂਡ ਆਫ 16 ਦੇ ਮੈਚ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਿੱਤ ਦਰਜ ਕੀਤੀ ਅਤੇ ਕੁ
ਜਨਵਰੀ 20, 2025 12:04 ਪੂਃ ਦੁਃ