Paralympics

Paralympics: ਨਿਸ਼ਾਨੇਬਾਜ਼ ਰੁਬੀਨਾ ਫਰਾਂਸਿਸ ਨੇ ਪੈਰਿਸ ਪੈਰਾਲੰਪਿਕ ‘ਚ ਜਿੱਤਿਆ ਕਾਂਸੀ ਤਮਗਾ

ਚੰਡੀਗੜ੍ਹ, 31 ਅਗਸਤ 2024: ਭਾਰਤ ਦੀ ਪੈਰਾ ਨਿਸ਼ਾਨੇਬਾਜ਼ ਰੁਬੀਨਾ ਫਰਾਂਸਿਸ (Rubina Francis) ਨੇ ਪੈਰਿਸ ਪੈਰਾਲੰਪਿਕ (Paralympics) ਦੇ ਤੀਜੇ ਦਿਨ ਬੀਬੀਆਂ ਦੇ 10 ਮੀਟਰ ਏਅਰ ਪਿਸਟਲ SS1 ਦੇ ਫਾਈਨਲ ‘ਚ ਕਾਂਸੀ ਦਾ ਤਮਗਾ ਜਿੱਤ ਲਿਆ ਹੈ। ਰੁਬੀਨਾ 211.1 ਦੇ ਸਕੋਰ ਨਾਲ ਤੀਜੇ ਸਥਾਨ ‘ਤੇ ਰਹੀ ।

 

Scroll to Top