ਚੰਡੀਗੜ੍ਹ, 23 ਅਗਸਤ 2024: ਪੰਜਾਬ ਯੂਨੀਵਰਸਿਟੀ (Panjab University) ਚੰਡੀਗੜ੍ਹ ‘ਚ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ | ਇਸ ਸੰਬੰਧੀ ਇੱਕ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ | ਇਹ ਯੂਨੀਵਰਸਿਟੀ ਚੋਣਾਂ (University election) 5 ਸਤੰਬਰ ਨੂੰ ਹੋਣਗੀਆਂ | ਉਮੀਦਵਾਰ 29 ਅਗਸਤ ਨੂੰ ਨਾਮਜਦਗੀ ਦਾਖਲ ਕਰ ਸਕਦੇ ਹਨ | ਨਾਮਜ਼ਦਗੀ ਲਈ ਕੇਵਲ ਇੱਕ ਘੰਟੇ ਦਾ ਸਮਾਂ ਦਿੱਤਾ ਜਾਵੇਗਾ | ਯੂਨੀਵਰਸਿਟੀ ਚੋਣਾਂ ਦੇ ਐਲਾਨ ਨਾਲ ਅੱਜ ਤੋਂ ਹੀ ਯੂਨੀਵਰਸਿਟੀ ‘ਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ |
ਜਨਵਰੀ 18, 2025 11:28 ਪੂਃ ਦੁਃ