23 ਦਸੰਬਰ 2024: ਪੰਚਕੂਲਾ (Panchkula) ਦੇ ਇੱਕ ਰੈਸਟੋਰੈਂਟ(restaurant) ਵਿੱਚ ਦੇਰ ਰਾਤ ਭਾਰੀ ਗੋਲੀਆਂ(firing) ਚਲਾਈਆਂ ਗਈਆਂ।ਦੱਸ ਦੇਈਏ ਕਿ ਇਸ ਗੋਲੀਬਾਰੀ (firing) ਵਿੱਚ ਇੱਕ ਲੜਕੀ (girl) ਅਤੇ ਦੋ ਨੌਜਵਾਨਾਂ ਦਾ ਕਤਲ(murder) ਕਰ ਦਿੱਤਾ ਗਿਆ ਹੈ।ਦੱਸ ਦੇਈਏ ਕਿ ਇਹ ਘਟਨਾ ਪੰਚਕੂਲਾ ਦੇ ਬੁਰਜਕੋਟੀਆ (Burjkotia Road, Morni Road in Panchkula) ਰੋਡ, ਮੋਰਨੀ ਰੋਡ ‘ਤੇ ਸਥਿਤ “ਸੁਲਤਾਨਤ (Sultanat Restaurant”) ਰੈਸਟੋਰੈਂਟ” ਵਿੱਚ ਇੱਕ ਲੜਕੀ ਅਤੇ ਦੋ ਨੌਜਵਾਨਾਂ ਦਾ ਕਤਲ ਕਰ ਦਿੱਤਾ ਗਿਆ।ਘਟਨਾ ਰਾਤ ਕਰੀਬ 3 ਵਜੇ ਦੀ ਹੈ।ਮ੍ਰਿਤਕ ਦਿੱਲੀ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।
ਪੁਲਿਸ ਜਾਣਕਾਰੀ ਮੁਤਾਬਕ 20 ਸਾਲਾ ਲੜਕੀ ਨਾਲ ਦੋ ਨੌਜਵਾਨ ਜਨਮਦਿਨ ਦੀ ਪਾਰਟੀ ਮਨਾਉਣ ਲਈ ਸਲਤਨਤ ਰੈਸਟੋਰੈਂਟ ‘ਚ ਰੁਕੇ ਸਨ।ਜਾਣਕਾਰੀ ਅਨੁਸਾਰ ਪੁਰਾਣੀ ਰੰਜਿਸ਼ ਕਾਰਨ ਤਿੰਨਾਂ ਦਾ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਉਮਰ 20 ਤੋਂ 25 ਸਾਲ ਸੀ।
ਸੂਚਨਾ ਮਿਲੀ ਹੈ ਕਿ ਇਕ ਈਟੀਓਸ ਕਾਰ ਵਿਚ ਤਿੰਨ ਨੌਜਵਾਨ ਆਏ ਅਤੇ ਗੋਲੀਆਂ ਚਲਾ ਕੇ ਮੌਕੇ ਤੋਂ ਫਰਾਰ ਹੋ ਗਏ।ਇਸ ਘਟਨਾ ਦੀ ਸੂਚਨਾ ਪੁਲਿਸ ਕੰਟਰੋਲ ਰੂਮ ’ਤੇ ਦੁਪਹਿਰ 3.30 ਵਜੇ ਦੇ ਕਰੀਬ ਦਿੱਤੀ ਗਈ। ਪੁਲਿਸ ਦੇ ਵਲੋਂ ਕਾਰਵਾਈ ਕਰਦੇ ਹੋਈ ਮਾਮਲੇ ਦੀ ਜਾਂਚ ਕੀਤਾ ਜਾ ਰਹੀ ਹੈ ਤੇ ਤਿੰਨੋ ਲਾਸ਼ ਨੂੰ ਆਪਣੇ ਕਬਜੇ ਦੇ ਵਿੱਚ ਲੈ ਕੇ ਮੌਰਚਰੀ ਵਿੱਚ ਰਖਵਾਅ ਦਿੱਤੀਆਂ ਹਨ। ਤੇ ਅਗਲੇਰੀ ਅਜਨਚ ਸ਼ੁਰੂ ਕਰ ਦਿੱਤੀ ਹੈ|
read more: Panchkula: ਪੰਚਕੂਲਾ ‘ਚ ਕਾਂਗਰਸੀ ਉਮੀਦਵਾਰ ਦੇ ਕਾਫ਼ਲੇ ‘ਤੇ ਹ.ਮ.ਲਾ, ਵਰਕਰ ਦੇ ਲੱਗੀ ਗੋ.ਲੀ