ਚੰਡੀਗੜ੍ਹ ,30 ਜੁਲਾਈ :ਟੋਕੀਓ ਓਲੰਪਿਕ ‘ਚ ਭਾਰਤੀ ਪੁਰਸ਼ ਹਾਕੀ ਟੀਮ ਨੇ ਗਰੁੱਪ ਪੜਾਅ ‘ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਜਿੱਤ ਪ੍ਰਾਪਤ ਕੀਤੀ ਹੈ | ਭਾਰਤੀ ਪੁਰਸ਼ ਟੀਮ ਨੇ ਪੂਲ ਏ ਦੇ ਆਖਰੀ ਮੈਚ ਦੌਰਾਨ ਜਾਪਾਨ ਨੂੰ 5-3 ਨਾਲ ਹਰਾ ਕੇ ਜਿੱਤ ਰਾਹ ਵੱਲ ਅੱਗੇ ਵਧੇ ਹਨ | ਜਾਪਾਨ ਨਾਲ ਮੈਚ ਵੇਲੇ ਭਾਰਤੀ ਗੁਰਜੰਟ, ਹਰਮਨਪ੍ਰੀਤ ਸਿੰਘ ਅਤੇ ਨੀਲਕਾਂਤਾ ਸ਼ਰਮਾ ਨੇ ਦੋ-ਦੋ ਗੋਲ ਕੀਤੇ। ਇਸ ਤੋਂ ਪਹਿਲਾ ਭਾਰਤ ਨੇ ਸਪੇਨ, ਨਿਊਜ਼ੀਲੈਂਡ ਅਤੇ ਅਰਜਨਟੀਨਾ ਨੂੰ ਵੀ ਹਰਾਇਆ ਹੈ|ਦੱਸਣਯੋਗ ਹੈ ਕਿ ਇਹ ਭਾਰਤ ਦੀ ਦੀ ਚੌਥੀ ਜਿੱਤ ਹੈ|ਹੁਣ ਤੱਕ ਭਾਰਤ ਨੂੰ ਸਿਰਫ ਆਸਟਰੇਲੀਆ ਹੱਥੋਂ 7-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ |
ਜਨਵਰੀ 19, 2025 7:53 ਪੂਃ ਦੁਃ