News Bulletin: ਸਵੇਰ ਦੀਆਂ ਵੱਡੀਆਂ ਖਬਰਾਂ (7 ਮਈ 2025 ਨਿਊਜ਼ ਬੁਲੇਟਿਨ )
1. Operation Sindoor: ਪ੍ਰਧਾਨ ਮੰਤਰੀ ਨੇ ‘ਆਪ੍ਰੇਸ਼ਨ ਸੰਧੂਰ’ ਦੀ ਪੂਰੀ ਨਿਗਰਾਨੀ ਕੀਤੀ
2. Pakistan Ceasefire: ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨ ਜੰਗਬੰਦੀ: ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਹੰਗਾਮਾ
3. Operation Sindoor: ਪੰਜਾਬ ਦੇ 5 ਜ਼ਿਲ੍ਹਿਆਂ ਦੇ ਸਕੂਲ ਬੰਦ, ਸਰਹੱਦੀ ਇਲਾਕਿਆਂ ‘ਚ ਵਧਾਈ ਸੁਰੱਖਿਆ
4. Operation Sindoor: ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵਧਾਈ ਗਈ ਸੁਰੱਖਿਆ
5. Mock Drill India : ਭਾਰਤ ਅਤੇ ਪਾਕਿਸਤਾਨ ਵਿਚਕਾਰ ਸਥਿਤੀ ਤਣਾਅਪੂਰਨ, ਦੇਸ਼ ਭਰ ਵਿੱਚ ਮੌਕ ਡ੍ਰਿਲਸ
6. Operation Sindoor: ਮਾਨ-ਕੇਜਰੀਵਾਲ ਦੇ ਪ੍ਰੋਗਰਾਮ ਰੱਦ, ਆਪ੍ਰੇਸ਼ਨ ਸਿੰਦੂਰ ‘ਤੇ CM ਮਾਨ ਦਾ ਬਿਆਨ
7. Operation Sindoor: ਆਪਰੇਸ਼ਨ ਸਿੰਦੂਰ ‘ਤੇ ਬਾਲੀਵੁੱਡ ਅਦਾਕਾਰਾਂ ਦੀ ਪ੍ਰਤੀਕਿਰਿਆ
8. ਭਾਰਤੀ ਮੌਸਮ ਵਿਭਾਗ ਨੇ ਪੰਜਾਬ ‘ਚ ਪੀਲਾ ਅਲਰਟ ਕੀਤਾ ਜਾਰੀ
9. Operation Sindoor: ਰੱਖਿਆ ਮੰਤਰੀ ਰਾਜਨਾਥ ਸਿੰਘ ਜਲਦੀ ਹੀ ਪ੍ਰਧਾਨ ਮੰਤਰੀ ਮੋਦੀ ਨਾਲ ਕਰਨਗੇ ਮੁਲਾਕਾਤ
10. Operation Sindoor: ਕਿਸੇ ਵੀ ਫੌਜੀ ਅੱਡੇ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ: ਕਰਨਲ ਸੋਫੀਆ ਕੁਰੈਸ਼ੀ