ਚੰਡੀਗੜ੍ਹ, 28 ਦਸੰਬਰ 2023: ਨਿਊਜ਼ੀਲੈਂਡ ਦੇ ਆਕਲੈਂਡ (Auckland) ਟ੍ਰਾਂਸਪੋਰਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਕਲੈਂਡ ਵਿੱਚ ਭਲਕੇ ਲਈ ਫੈਰੀ ਸੇਵਾਵਾਂ ਰੱਦ ਕੀਤੀਆਂ ਹਨ। ਆਕਲੈਂਡ ਟ੍ਰਾਂਸਪੋਰਟ ਨੇ ਦੱਸਿਆ ਹੈ ਕਿ ਇਹ ਫੈਰੀ ਸੇਵਾਵਾਂ ਵੱਡੇ ਸ਼ਿੱਪ ਦੇ ਲੰਘਣ ਕਰਕੇ ਬੰਦ ਕੀਤੀਆਂ ਜਾਣਗੀਆਂ।
ਆਕਲੈਂਡ (Auckland) ਟਰਾਂਸਪੋਰਟ ਨੇ ਕਿਹਾ ਕਿ ਸ਼ਹਿਰ ਦੇ ਕੇਂਦਰ ਤੋਂ ਡੇਵੋਨਪੋਰਟ ਤੱਕ ਭਲਕੇ 5.45am ਅਤੇ 6.15am ਦੀਆਂ ਫੈਰੀ ਸੇਵਾਵਾਂ ਨੂੰ ਰੱਦ ਕਰਨਾ ਪਿਆ ਹੈ। ਉਲਟ ਦਿਸ਼ਾ ਵਿੱਚ ਸਵੇਰੇ 6 ਵਜੇ ਅਤੇ 6.30 ਵਜੇ ਦੀਆਂ ਫੈਰੀ ਸੇਵਾਵਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਸਿਟੀ ਸੈਂਟਰ ਅਤੇ ਡੇਵੋਨਪੋਰਟ ਵਿਚਕਾਰ ਫੈਰੀ ਸਵੇਰੇ 6.45 ਵਜੇ ਤੋਂ ਮੁੜ ਸ਼ੁਰੂ ਹੋਵੇਗੀ।
This Friday (29 December) due to cruise ship arrival, the following Devonport ferry cancelled as we share wharf with these ships:
• Downtown to Devonport 05:45, 06:15
• Devonport to Downtown 06:00, 06:30
Gulf Harbour ferry replaced by taxis:
• Downtown to Gulf Harbour 06:00 pic.twitter.com/R1kN8r9VDo— Auckland Transport Travel Alerts (@AT_TravelAlerts) December 27, 2023